13-01-2019, 06:28 PM
criticism allowed aa, tenu criticize kr ta rhe aa... ਨਾਲੇ ਤੂੰ ਕੀਤਾ ਕੀ ਰਜਿਸਟਰ ਹੋ ਕੇ ਸਭ ਤੇ ਘਟੀਆ ਹੀ ਕਮੈਂਟਸ ਕਿਤੇ ਨੇ, ਤੂੰ ਇੱਕ ਕਮੇਂਟ ਨੀ ਢੰਗ ਨਾਲ ਲਿਖ ਪਾ ਰਿਆ ਤੇ ਦੂਜਿਆਂ ਨੂੰ ਮਸ਼ਵਰੇ ਦਿਨਾਂ ਫਿਰਦਾ, ਮੈਨੂੰ ਹੈਰਾਨੀ ਹੁੰਦੀ ਹੈ ਕਿ ਲੇਖਕ ਨੇ ਤੈਨੂੰ ਤਵੱਜ਼ੋ ਕਿੳੁ ਦਿੱਤੀ....ਤੇਰੇ ਕਮੈਂਟਸ ਤੇ ਇਕ ਜਵਾਬ ਨਾ ਆਉਂਦਾ ਵਧੀਆ ਸੀ, ਅੱਗੇ ਲਈ ਵੀ ਦੋਸਤਾਂ ਨੂੰ ਸਲਾਹ ਹੈ ਰਿਪੋਰਟ ਕਰੋ ਏਜੇਹਾ ਨੂੰ, ਘੂਸੇ ਜੰਮਣ ਕੰਧਾ ਕੰਮਣ... ਜੇਕਰ ਨਹੀ ਵਧੀਆ ਲੱਗੀ ਸੀ ਤਾਂ ਕਮੈਂਟਸ ਹੀ ਕਿੳੁ ਕਿਤੇ, ਰਜਿਸਟਰ ਹੋ ਕੇ ਆਵਦੀ ਜਾਤ ਹੀ ਦਿਖਾਈ ਏ ਤੂੰ....ਇਕ ਪਿਓ ਦਾ ਤਾਂ ਮੁੜ ਕੇ ਉਰੇ ਕਮੇਂਟ ਨਾ ਕਰੀ....