02-01-2019, 10:29 PM
ਸਿਰਾ ਲਾ ਰੱਖਿਆ... ਰਮਨਜੋਤ ਦੇ ਦਿਲ ਚ ਛੇਤੀ ਹੀ ਪਿਆਰ ਦਾ ਦੀਵਾ ਵਲੂ, ਤੇ ਸੈਕਸ ਦੀ ਕਮੀਂ ਤਾਂ ਰਹਿੰਦੀ ਕੋਈ ਨੀ, ਬਹੁਤ ਸ਼ਾਨਦਾਰ ਕਵਿਤਾ ਜੀ... ਸੋਚਿਆ ਨੀ ਸੀ ਕਿ ਅਜਿਹਾ ਮੋੜ ਆਊਗਾ ਕਹਾਣੀ ਚ ਤੁਸੀ ਫਿਲਮ ਫੁਲਮ ਵੀ ਲਿਖੋ ਕੋਈ... ਐਵੇਂ ਨੀ ਪਤਾ ਇਸ ਨਾਮ ਪਿੱਛੇ ਕੋਈ ਵੱਡੀ ਹਸਤੀ ਹੀ ਨਾ ਹੋਵੇ, ਜੋ ਕੇ ਸਮਾਜਕ ਹੱਦਾਂ ਕਰਕੇ ਸਾਹਮਣੇ ਨੀ ਆਉਣਾ ਚਾਹੁੰਦਾ।।