Thread Rating:
  • 1 Vote(s) - 5 Average
  • 1
  • 2
  • 3
  • 4
  • 5
Adultery ਨਜਾਇਜ਼ ਰਿਸ਼ਤੇ
#25
ਹੁਣ ਤੱਕ ਦੀ ਕਹਾਣੀ ਤੋਂ ਤੁਸੀਂ ਇਹ ਤਾਂ ਸਮਝ ਹੀ ਗਏ ਹੋਵੋਂਗੇ ਕਿ ਇਹ ਕਹਾਣੀ ਸਕੇ ਸਾਲੀ ਭਣੋਈਏ ਦੇ ਨਜਾਇਜ਼ ਸਬੰਧਾਂ ਦੀ ਕਹਾਣੀ ਹੈ ਜਿਸ ਵਿੱਚ ਜ਼ੋਰਾਵਰ ਭਣੋਈਆ ਹੈ ਅਤੇ ਰਮਨੀਤ ਉਸਦੀ ਸਾਲੀ। ਉਹਨਾਂ ਦੋਨਾਂ ਦੇ ਇਸ ਚੱਕਰ ਸ਼ੁਰੂ ਹੋਏ ਨੂੰ ਇੱਕ ਸਾਲ ਹੋਣ ਵਾਲਾ ਹੈ। ਪਰ ਉਹਨਾਂ ਦੋਨਾਂ ਦਾ ਇਹ ਚੱਕਰ ਆਖ਼ਿਰ ਸ਼ੁਰੂ ਕਿੰਵੇਂ ਹੋਇਆ? ਪਹਿਲ ਕੀਹਨੇ ਕੀਤੀ ਸੀ ਅਤੇ ਇਸ ਨਜਾਇਜ਼ ਸਬੰਧ ਦੀ ਬੁਨਿਆਦ ਕੀ ਹੈ? ਇਹ ਸਭ ਜਾਨਣ ਲਈ ਆਪਾਂ ਨੂੰ ਸਮੇਂ ਵਿੱਚ ਕੋਈ 1½ ਸਾਲ ਪਿੱਛੇ ਜਾਣਾ ਪਊਗਾ।

ਫਲੈਸ਼ਬੈੱਕ - ਭਾਗ - 1.

ਗੱਲ ਹੈ ਅੱਜ ਤੋਂ ਕੋਈ 1½ ਸਾਲ ਪਹਿਲਾਂ ਦੀ। ਰਮਨੀਤ ਓਸ ਸਮੇਂ ਕੋਈ ਸਾਢੇ ਕੂ ਅਠਾਰਾਂ ਵਰ੍ਹਿਆਂ ਦੀ ਸੀ। ਉਸਦੀ ਮੈਡੀਕਲ ਦੀ ਪੜ੍ਹਾਈ ਸ਼ੁਰੂ ਹੋਈ ਨੂੰ ਜ਼ਿਆਦਾ ਸਮਾਂ ਨਹੀਂ ਹੋਇਆ ਸੀ। ਰਮਨੀਤ ਦੀ ਭੂਆ ਦੀ ਕੁੜੀ ਜਿਸਦਾ ਨਾਮ ਮਨਮੀਤ ਕੌਰ ਸੀ ਦੇ ਵਿਆਹ ਦੀ ਗੱਲ ਹੈ। ਸਾਰੇ ਰਿਸ਼ਤੇਦਾਰ ਸਾਕ ਸਬੰਧੀ ਅਤੇ ਸਕੀਰੀਆਂ ਵਾਲ਼ੇ ਉਸ ਵਿਆਹ ਵਿੱਚ ਸ਼ਾਮਿਲ ਹੋਏ ਸਨ। ਜ਼ੋਰਾਵਰ ਵੀ ਆਪਣੀ ਘਰਵਾਲ਼ੀ ਸੁੱਖਪਾਲ ਨਾਲ ਉਸ ਵਿਆਹ ਵਿੱਚ ਆਇਆ ਹੋਇਆ ਸੀ। ਰਮਨੀਤ ਦੀ ਭੂਆ ਦੇ ਘਰੇ ਵਿਆਹ ਦੀਆਂ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਸਨ। ਜਾਗੋ ਤੋਂ 2 ਰਾਤਾਂ ਪਹਿਲਾਂ ਜਦ ਰਮਨੀਤ ਆਪਣੀ ਭੈਣ ਸੁੱਖਪਾਲ ਅਤੇ ਭਣੋਈਏ ਜ਼ੋਰਾਵਰ ਨੂੰ ਦੁੱਧ ਦੇਣ ਲਈ ਚੁਬਾਰੇ ਤੇ ਪਹੁੰਚੀ ਤਾਂ ਉਸਨੂੰ ਅੰਦਰੋਂ ਕਿਸੇ ਦੀ ਖੁਸਰ ਫੁਸਰ ਦੀ ਅਵਾਜ਼ ਸੁਣਾਈ ਦਿੱਤੀ। ਇੰਜ ਲੱਗ ਰਿਹਾ ਸੀ ਕਿ ਜਿਵੇਂ ਦੋ ਜਣੇ ਲੜ ਰਹੇ ਹੋਣ। 

ਰਮਨੀਤ ਨੂੰ ਥੋੜ੍ਹੀ ਚਿੰਤਾ ਹੋਈ। ਜਦ ਉਸਨੇ ਬੂਹੇ ਦੇ ਕੋਲ ਆਕੇ ਗਹੁ ਨਾਲ ਸੁਣਿਆ ਤਾਂ ਉਸਦਾ ਸ਼ੱਕ ਸਹੀ ਨਿੱਕਲਿਆ। ਅੰਦਰ ਉਸਦੀ ਭੈਣ ਅਤੇ ਭਣੋਈਆ ਇੱਕ ਦੂਜੇ ਨਾਲ ਲੜ ਰਹੇ ਸਨ। ਦੋਵਾਂ ਵਿਚਕਾਰ ਕਾਫ਼ੀ ਤਿੱਖੀ ਬਹਿਸ ਵਿਚ ਚੱਲ ਰਹੀ ਸੀ। ਜ਼ੋਰਾਵਰ ਸੁੱਖਪਾਲ ਨੂੰ ਕਹਿ ਰਿਹਾ ਸੀ ਕਿ,

ਜ਼ੋਰਾਵਰ - ਯਾਰ ਇਹ ਤੇਰੀ ਵੜੀ ਗੱਲ ਹੋਈ! ਤੇਰਾ ਤਾਂ ਹਰ ਰੋਜ਼ ਦਾ ਇਹੀ ਹਾਲ ਹੋ ਗਿਆ! ਅਖੇ ਮੇਰਾ ਜੀ ਨਹੀਂ ਕਰਦਾ। ਸੈਕਸ ਕਰਨ ਦਾ ਤੇਰਾ ਜੀ ਨਹੀਂ ਕਰਦਾ, ਮੂੰਹ ਚ ਲੈਣਾ ਤੈਨੂੰ ਚੰਗਾ ਨਹੀਂ ਲਗਦਾ, ਤੈਨੂੰ ਚੰਗਾ ਲਗਦਾ ਕੀ ਆ! 

ਅਤੇ ਸੁੱਖਪਾਲ ਕਹਿ ਰਹੀ ਸੀ, 

ਸੁੱਖਪਾਲ - ਮੈਂ ਕੀ ਕਰਾਂ ਜੀ, ਸਾਰਾ ਦਿਨ ਕੰਮ ਕਰ ਕਰ ਕੇ ਮੈਂ ਥੱਕ ਜਾਨੀ ਆਂ ਏਸੇ ਕਰਕੇ ਮੇਰਾ ਜੀ ਨਹੀਂ ਕਰਦਾ ਤੇ ਥੋਨੂੰ ਥੋਡਾ ਕਿ ਮੂੰਹ ਚ ਤਾਂ ਮੈਂ ਜਵਾਂ ਈ ਨਹੀਂ ਲੈਣਾ। 

ਜ਼ੋਰਾਵਰ - ਤੇ ਫ਼ਿਰ ਹੁਣ ਮੈਂ ਕੀ ਕਰਾਂ? ਆਖਿਰ ਬੰਦੇ ਦੀਆਂ ਵੀ ਰੀਝਾਂ ਹੁੰਦੀਆਂ, ਗੱਲ ਸੁਣਲਾ ਸੁੱਖਪਾਲ ਤੇਰੇ ਕੋਲੇ ਸਿਰਫ਼ ਇੱਕ ਮਹੀਨੇ ਦਾ ਟਾਈਮ ਆ, ਜਾਂ ਤਾਂ ਤੂੰ ਮੈਨੂੰ ਮੇਰਾ ਬਣਦਾ ਸ਼ਰੀਰਕ ਸੁੱਖ ਦੇਵੇਂਗੀ ਜਾਂ ਫਿਰ ਮੈਂ ਤੈਨੂੰ ਤਲਾਕ ਦੇ ਦੂੰ। 

ਤਲਾਕ ਦੀ ਗੱਲ ਸੁਣਕੇ ਰਮਨੀਤ ਡਰ ਗਈ ਅਤੇ ਉਸਨੇ ਝੱਟ ਬੂਹਾ ਖੜਕਾਤਾ। ਸੁੱਖਪਾਲ ਨੇ ਬੂਹਾ ਖੋਲ੍ਹਿਆ ਅਤੇ ਰਮਨੀਤ ਉਸਨੂੰ ਦੁੱਧ ਦਾ ਜੱਗ ਫੜਾ ਕੇ ਸੌਣ ਵਾਸਤੇ ਆਪਣੇ ਕਮਰੇ ਵਿੱਚ ਆ ਗਈ। 

ਰਮਨੀਤ ਆਪਣੇ ਕਮਰੇ ਵਿੱਚ ਆਪਣੇ ਬਿਸਤਰੇ ਵਿੱਚ ਪਈ ਸੌਣ ਦੀ ਕੋਸ਼ਿਸ਼ ਤਾਂ ਕਰ ਰਹੀ ਸੀ ਪਰ ਉਸਨੂੰ ਨੀਂਦ ਭੋਰਾ ਨਹੀਂ ਆ ਰਹੀ ਸੀ। ਉਸਦੇ ਦਿਮਾਗ਼ ਵਿੱਚ ਅਜੇ ਵੀ ਜ਼ੋਰਾਵਰ ਅਤੇ ਸੁੱਖਪਾਲ ਦੀਆਂ ਗੱਲਾਂ ਘੁੰਮ ਰਹੀਆਂ ਸਨ। ਉਸਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਜ਼ੋਰਾਵਰ ਅਤੇ ਸੁੱਖਪਾਲ ਆਖ਼ਿਰ ਲੜ ਕਿਉਂ ਰਹੇ ਸਨ। ਇਹ ਗੱਲ ਉਸਨੂੰ ਲਗਾਤਾਰ ਪਰੇਸ਼ਾਨ ਕਰ ਰਹੀ ਸੀ ਕਿ ਆਪਣੇ ਮਾਤਾ ਪਿਤਾ ਤੋਂ ਬਾਅਦ ਜਿਸ ਜ਼ੋਰਾਵਰ ਅਤੇ ਸੁੱਖਪਾਲ ਨੂੰ ਉਹ ਆਪਣੇ ਸਾਰੇ ਪਰਿਵਾਰ ਵਿੱਚ ਸਭ ਤੋਂ ਆਦਰਸ਼ ਵਿਆਹੁਤਾ ਜੋੜਾ ਮੰਨਦੀ ਸੀ ਉਹ ਵੀ ਕਿਸੇ ਗੱਲ ਤੇ ਲੜ ਰਹੇ ਸਨ। ਜੋ ਉਸਨੇ ਸੁਣਿਆ ਸੀ ਉਹ ਉਸਨੂੰ ਭੋਰਾ ਵੀ ਸਮਝ ਨਹੀਂ ਆ ਰਿਹਾ ਸੀ। ਅੰਤ ਉਸਨੇ ਤਹਿ ਕਰ ਲਿਆ ਕਿ ਉਹ ਆਪਣੀ ਭੈਣ ਤੇ ਭਣੋਈਏ ਵਿਚਕਾਰ ਦੇ ਇਸ ਕਲੇਸ਼ ਦੀ ਜੜ੍ਹ ਲੱਭ ਕੇ ਰਹੇਗੀ।

ਜਿਵੇਂ ਕਿੰਵੇਂ ਮਨਮੀਤ ਦਾ ਵਿਆਹ ਨਿੱਬੜਿਆ ਅਤੇ ਸਭ ਲੋਕ ਆਪੋ ਆਪਣੇ ਘਰੀਂ ਵਾਪਿਸ ਪਰਤ ਗਏ। ਜ਼ੋਰਾਵਰ ਵੀ ਆਪਣੇ ਪਿੰਡ ਵਾਪਿਸ ਚਲਾ ਗਿਆ ਪਰ ਉਹ ਸੁਖਪਾਲ ਨੂੰ ਆਪਣੇ ਨਾਲ ਨਹੀਂ ਸੀ ਲੈਕੇ ਗਿਆ। ਘਰਦਿਆਂ ਦੇ ਪੁੱਛਣ ਤੇ ਸੁੱਖਪਾਲ ਨੇ ਬਹਾਨਾ ਲਾ ਦਿੱਤਾ ਕਿ ਉਹ ਆਪਣੀ ਮਰਜ਼ੀ ਨਾਲ ਪੇਕੇ ਰੁਕੀ ਹੈ ਅਤੇ ਕੁਝ ਦਿਨ ਪੇਕੀਂ ਬਿਤਾਕੇ ਸਹੁਰੀਂ ਜਾਵੇਗੀ। ਘਰਦਿਆਂ ਨੇ ਵੀ ਮੰਨ ਲਿਆ। 

ਘਰਦਿਆਂ ਨੇ ਤਾਂ ਮੰਨ ਲਿਆ ਪਰ ਰਮਨੀਤ ਨੂੰ ਪਤਾ ਸੀ ਕਿ ਗੱਲ ਕੁਝ ਹੋਰ ਹੈ ਤੇ ਉਹ ਪਤਾ ਕਰਨਾ ਚਾਹੁੰਦੀ ਸੀ। ਅਗਲੇ ਦਿਨ ਕਾਲਜ ਤੋਂ ਵਾਪਿਸ ਆ ਕੇ ਸੁੱਖੋ ਨੂੰ ਨਾਲ ਲੈਕੇ ਖ਼ੇਤ ਚਲੀ ਗਈ ਅਤੇ ਮੌਕਾ ਵੇਖਕੇ ਉਸਨੇ ਗੱਲ ਸ਼ੁਰੂ ਕੀਤੀ।

ਰਮਨੀਤ - ਭੈਣੇ, ਜੇ ਬੁਰਾ ਨਾ ਮੰਨੇ ਤਾਂ ਇੱਕ ਗੱਲ ਪੁੱਛਾਂ!

ਸੁੱਖੋ - ਹਾਂ ਪੁੱਛ।

ਰਮਨੀਤ - ਮੀਤਾਂ ਦੇ ਵਿਆਹ ਚ ਮੈਂ ਤੈਨੂੰ ਤੇ ਜੀਜਾ ਜੀ ਨੂੰ ਲੜਦੇ ਸੁਣਿਆ ਸੀ, ਕੀ ਗੱਲ ਹੋਈ ਸੀ, ਜੀਜਾ ਜੀ ਕਿਉਂ ਲੜ ਰਹੇ ਸੀ ਤੇਰੇ ਨਾਲ?

ਸੁੱਖੋ ਰਮਨੀਤ ਦੀ ਗੱਲ ਸੁਣਕੇ ਬਹੁਤ ਹੈਰਾਨ ਹੋਈ, ਉਸਨੇ ਝੱਟ ਰਮਨੀਤ ਨੂੰ ਝਿੜਕਦੇ ਹੋਏ ਕਿਹਾ,

ਸੁੱਖੋ - ਤੂੰ ਕੁੱਤੀਏ ਕੀ ਲੈਣਾ ਇਨ੍ਹਾਂ ਗੱਲਾਂ ਚੋਂ! ਬੰਦੇ ਬੁੜੀ ਦੀ ਆਪਸ ਚ ਸੌ ਗੱਲਬਾਤ ਹੁੰਦੀ ਆ, ਤੂੰ ਆਵਦੀ ਪੜ੍ਹਾਈ ਵੱਲ ਧਿਆਨ ਦੇ।

ਰਮਨੀਤ ਨੇ ਥੋੜ੍ਹਾ ਜਿਹਾ ਝਿਜਕਦੇ ਹੋਏ ਕਿਹਾ,

ਰਮਨਿਤ - ਲ…ਲ…. ਲੈ ਭੈਣੇ ਕੱਲ ਨੂੰ ਮੇਰਾ ਵੀ ਤਾਂ ਵਿਆਹ ਹੋਊਗਾ ਜੇ ਕਿਤੇ ਕੱਲ ਨੂੰ ਮੈਨੂੰ ਐਸੀ ਗੱਲ ਦਾ ਸਾਹਮਣਾ ਕਰਨਾ ਪੈ ਗਿਆ ਫ਼ੇਰ! 

ਰਮਨੀਤ ਦੀ ਗੱਲ ਸੁੱਖੋ ਨੂੰ ਤਰਕਵਾਦੀ ਲੱਗੀ ਅਤੇ ਉਸਨੇ ਕਿਹਾ,

ਸੁੱਖੋ - ਨਾ ਨੀ ਚੰਦਰੀਏ ਰੱਬ ਨਾ ਕਰੇ ਕਿ ਤੈਨੂੰ ਕਦੇ ਐਸੀ ਗੱਲ ਦਾ ਸਾਹਮਣਾ ਕਰਨਾ ਪਵੇ, ਧਰਮ ਨਾਲ ਜਨਾਨੀ ਦਾ ਕੁਝ ਨਹੀਂ ਰਹਿੰਦਾ ਬੰਦੇ ਬਿਨਾ। 

ਰਮਨੀਤ ਨੇ ਜਵਾਬ ਵਿੱਚ ਕਿਹਾ,

ਰਮਨੀਤ - ਤਾਂਹੀਂ ਤਾਂ ਪੁੱਛਦੀ ਹਾਂ ਕੀ ਪਤਾ ਜੀਜਾ ਜੀ ਨਾਲ ਸੁਲਾਹ ਕਰਵਾਉਣ ਦਾ ਕੋਈ ਰਾਹ ਲੱਭ ਜੇ।

ਰਮਨੀਤ ਦੀ ਗੱਲ ਸੁਣਕੇ ਸੁੱਖੋ ਨੂੰ ਥੋੜ੍ਹੀ ਤਸੱਲੀ ਹੋਈ ਅਤੇ ਉਸਨੇ ਬੋਲਣਾ ਸ਼ੁਰੂ ਕੀਤਾ।

ਸੁੱਖੋ - ਪਿਛਲੇ 3 ਮਹੀਨਿਆਂ ਤੋਂ ਤੇਰੇ ਜੀਜੇ ਤੇ ਮੇਰੇ ਵਿਚਕਾਰ ਕੁਝ ਨਹੀਂ ਹੋਇਆ। ਪਤਾ ਨਹੀਂ ਮੇਰਾ ਜੀ ਹੀ ਨਹੀਂ ਕਰਦਾ! ਉਹ ਵਿਚਾਰਾ ਤਾਂ ਹਰ ਰੋਜ਼ ਮੇਰੇ ਨੇੜੇ ਆਉਂਦਾ ਪਰ ਮੈਂ ਹੀ ਉਹਨੂੰ ਮਨ੍ਹਾ ਕਰ ਦਿੰਦੀ ਹਾਂ। ਹੁਣ ਤੂੰ ਵੀ ਪੜ੍ਹੀ ਲਿਖੀ ਐਂ, ਤੈਨੂੰ ਵੀ ਪਤਾ ਕਿ ਬੰਦੇ ਅਤੇ ਬੁੜੀ ਦੋਨਾ ਦੀਆਂ ਜਿਸਮਾਨੀ ਜ਼ਰੂਰਤਾਂ ਜੇ ਨਾ ਪੂਰੀਆਂ ਹੋਣ ਤਾਂ ਉਹ ਕੀ ਕਰ ਸਕਦੇ ਹਨ। ਰਮਨੇ ਮੈਨੂੰ ਬਹੁਤ ਡਰ ਲਗਦਾ ਕਿ ਕਿਧਰੇ ਤੇਰਾ ਜੀਜਾ ਮੈਨੂੰ ਤਲਾਕ ਦੇਕੇ ਦੂਜਾ ਵਿਆਹ ਨਾ ਕਰਵਾ ਲਵੇ। 

ਸੁੱਖੋ ਦੀ ਗੱਲ ਸੁਣਕੇ ਰਮਨੀਤ ਬਹੁਤ ਦੁਖੀ ਹੋਈ। ਉਸਨੇ ਸੁੱਖੋ ਨੂੰ ਧਰਵਾਸ ਦਿੰਦੇ ਹੋਏ ਕਿਹਾ,

ਰਮਨੀਤ - ਤੂੰ ਫ਼ਿਕਰ ਨਾ ਕਰ ਭੈਣੇ, ਜੀਜਾ ਜੀ ਤੈਨੂੰ ਤਲਾਕ ਨਹੀਂ ਦੇ ਸਕਦੇ। ਤੂੰ ਆਏਂ ਕਰ ਤੂੰ ਜੀਜਾ ਜੀ ਕੋਲੇ ਜਾਹ ਤੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ। ਮੈਨੂੰ ਲਗਦਾ ਕਿ ਉਹ ਸਮਝ ਜਾਣਗੇ। ਤੇ ਜੇ ਫ਼ੇਰ ਵੀ ਗੱਲ ਨਹੀਂ ਬਣੀ ਤਾਂ ਆਪਾਂ ਕੋਈ ਡਾਕਟਰੀ ਸਹਾਇਤਾ ਲੈ ਸਕਦੇ ਹਾਂ। 

ਸੁੱਖੋ ਨੂੰ ਰਮਨੀਤ ਦੀ ਗੱਲ ਸੁਣਕੇ ਥੋੜ੍ਹਾ ਧੀਰਜ ਹੋਇਆ ਅਤੇ ਉਹ ਆਪਣੇ ਸਹੁਰੀਂ ਜਾਣ ਲਈ ਤਿਆਰ ਹੋ ਗਈ। ਫ਼ੇਰ ਦੋਵੇਂ ਭੈਣਾਂ ਘਰੇ ਵਾਪਿਸ ਆ ਗਈਆਂ।

ਸੁੱਖੋ, ਰਮਨੀਤ ਨਾਲ ਗੱਲਬਾਤ ਕਰਨ ਤੋਂ ਬਾਅਦ, ਅਗਲੇ ਹੀ ਦਿਨ ਆਪਣੇ ਸਹੁਰੇ ਘਰ ਮੁਕਤਸਰ ਵਾਪਸ ਚਲੀ ਗਈ। ਰਮਨੀਤ ਨੂੰ ਲੱਗਿਆ ਕਿ ਸ਼ਾਇਦ ਹੁਣ ਉਸਦੀ ਭੈਣ ਅਤੇ ਭਣੋਈਏ ਵਿਚਕਾਰ ਸਭ ਕੁਝ ਠੀਕ ਹੋ ਜਾਵੇਗਾ। ਉਸਨੇ ਆਸ ਕੀਤੀ ਸੀ ਕਿ ਸੁੱਖੋ ਜ਼ੋਰਾਵਰ ਨਾਲ ਗੱਲ ਕਰੇਗੀ ਅਤੇ ਉਨ੍ਹਾਂ ਦੇ ਰਿਸ਼ਤੇ ਵਿੱਚ ਸੁਧਾਰ ਆਵੇਗਾ। ਪਰ ਉਸਦਾ ਇਹ ਸੋਚਣਾ ਇੱਕ ਭੁਲੇਖਾ ਹੀ ਸਾਬਤ ਹੋਇਆ।

ਅਗਲੇ ਹੀ ਹਫ਼ਤੇ, ਇੱਕ ਦੁਪਹਿਰ ਵੇਲੇ, ਸੁੱਖੋ ਅਚਾਨਕ ਰੋਂਦੀ ਹੋਈ ਆਪਣੇ ਪੇਕੇ ਵਾਪਸ ਆ ਗਈ। ਉਸਦੇ ਚਿਹਰੇ 'ਤੇ ਡਰ, ਨਿਰਾਸ਼ਾ ਅਤੇ ਅਥਾਹ ਦੁੱਖ ਸਾਫ਼ ਝਲਕ ਰਿਹਾ ਸੀ।

ਉਸਦੀਆਂ ਅੱਖਾਂ ਲਾਲ ਸਨ ਅਤੇ ਉਹ ਬੁਰੀ ਤਰ੍ਹਾਂ ਕੰਬ ਰਹੀ ਸੀ। ਉਸਦੀ ਇਹ ਹਾਲਤ ਦੇਖ ਕੇ ਘਰ ਵਿੱਚ ਸਾਰੇ ਹੈਰਾਨ ਰਹਿ ਗਏ। ਸਰਦਾਰਨੀ ਮਹਿੰਦਰ ਕੌਰ ਨੇ ਤੁਰੰਤ ਆਪਣੀ ਧੀ ਨੂੰ ਗਲ ਲਗਾਇਆ ਅਤੇ ਉਸਨੂੰ ਪਾਣੀ ਪਿਲਾ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਜਦੋਂ ਉਸਦੇ ਮਾਤਾ-ਪਿਤਾ ਨੇ ਉਸਨੂੰ ਰੋਣ ਦਾ ਕਾਰਨ ਪੁੱਛਿਆ, ਤਾਂ ਸੁੱਖੋ ਨੇ ਆਪਣੀ ਮਾਂ ਨੂੰ ਰੋ-ਰੋ ਕੇ ਸਾਰੀ ਗੱਲ ਦੱਸੀ। 

ਉਸਨੇ ਦੱਸਿਆ ਕਿ ਜ਼ੋਰਾਵਰ ਨੇ ਉਸਨੂੰ ਬਿਲਕੁਲ ਵੀ ਨਹੀਂ ਸਮਝਿਆ ਅਤੇ ਉਹ ਅਜੇ ਵੀ ਉਸਨੂੰ ਤਲਾਕ ਦੇਣ ਦੀਆਂ ਧਮਕੀਆਂ ਦੇ ਰਿਹਾ ਸੀ ਕਿਉਂਕਿ ਉਹ ਉਸਦੀਆਂ ਸਰੀਰਕ ਲੋੜਾਂ ਪੂਰੀਆਂ ਨਹੀਂ ਕਰ ਰਹੀ ਸੀ। ਉਸਨੇ ਇਹ ਵੀ ਦੱਸਿਆ ਕਿ ਜ਼ੋਰਾਵਰ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਜ਼ਿੱਦੀ ਹੋ ਗਿਆ ਸੀ ਅਤੇ ਉਸਨੇ ਉਸਨੂੰ ਘਰੋਂ ਕੱਢ ਦਿੱਤਾ ਸੀ।

ਸੁੱਖੋ ਦੀ ਗੱਲ ਸੁਣ ਕੇ ਜਿੱਥੇ ਸਾਰੇ ਘਰਦੇ ਹੈਰਾਨ ਸਨ ਅਤੇ ਦੁਖੀ ਸਨ, ਉੱਥੇ ਹੀ ਰਮਨੀਤ ਨੂੰ ਆਪਣੇ ਭਣੋਈਏ ਜ਼ੋਰਾਵਰ 'ਤੇ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਸੀ। ਉਸਨੂੰ ਲੱਗਿਆ ਕਿ ਜ਼ੋਰਾਵਰ ਨੇ ਉਸਦੀ ਭੈਣ ਨਾਲ ਬਹੁਤ ਗਲਤ ਕੀਤਾ ਹੈ। ਉਸਦੇ ਮਨ ਵਿੱਚ ਇੱਕ ਤਿੱਖੀ ਪ੍ਰਤੀਕਿਰਿਆ ਕਰਨ ਦੀ ਇੱਛਾ ਜਾਗੀ। ਅਗਲੇ ਦਿਨ ਜਦੋਂ ਉਹ ਕਾਲਜ ਪਹੁੰਚੀ, ਤਾਂ ਉਸਨੇ ਆਪਣੇ ਮੋਬਾਈਲ 'ਤੇ ਜ਼ੋਰਾਵਰ ਨੂੰ ਫ਼ੋਨ ਮਿਲਾ ਲਿਆ।

ਜ਼ੋਰਾਵਰ ਆਪਣੇ ਦਫ਼ਤਰ ਵਿੱਚ ਬੈਠਾ ਕੰਮ ਕਰ ਰਿਹਾ ਸੀ ਕਿ ਉਸਦੇ ਮੋਬਾਈਲ ਦੀ ਸਕਰੀਨ 'ਤੇ ਆਪਣੀ ਸਾਲੀ ਰਮਨੀਤ ਦਾ ਨਾਮ ਫਲੈਸ਼ ਹੋਇਆ। ਉਸਨੂੰ ਕੁਝ ਹੈਰਾਨੀ ਹੋਈ ਕਿ ਰਮਨੀਤ ਨੇ ਇਸ ਸਮੇਂ ਕਿਉਂ ਫ਼ੋਨ ਕੀਤਾ ਹੈ, ਪਰ ਉਸਨੇ ਬਿਨਾਂ ਕਿਸੇ ਦੇਰੀ ਦੇ ਤੁਰੰਤ ਫ਼ੋਨ ਚੁੱਕ ਲਿਆ।

ਜ਼ੋਰਾਵਰ: "ਹੈਲੋ, ਹਾਂ ਰਮਨੀਤ!" 
ਉਸਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਨਰਮੀ ਅਤੇ ਉਤਸੁਕਤਾ ਸੀ।

ਅੱਗਿਓਂ ਰਮਨੀਤ ਦੀ ਆਵਾਜ਼ ਆਈ, ਜੋ ਆਮ ਨਾਲੋਂ ਜ਼ਿਆਦਾ ਗੰਭੀਰ ਲੱਗ ਰਹੀ ਸੀ।

ਰਮਨੀਤ: "ਸਤਿ ਸ੍ਰੀ ਅਕਾਲ ਜੀਜਾ ਜੀ, ਕਿਵੇਂ ਹੋ ਤੁਸੀਂ!"

ਜ਼ੋਰਾਵਰ ਨੂੰ ਰਮਨੀਤ ਦੀ ਆਵਾਜ਼ ਵਿੱਚ ਕੁਝ ਬੇਚੈਨੀ ਮਹਿਸੂਸ ਹੋਈ, ਪਰ ਉਸਨੇ ਆਪਣੇ ਆਪ ਨੂੰ ਸੰਭਾਲਦਿਆਂ ਜਵਾਬ ਦਿੱਤਾ।

ਜ਼ੋਰਾਵਰ: "ਮੈਂ ਬਿਲਕੁੱਲ ਠੀਕ ਹਾਂ, ਤੂੰ ਸੁਣਾ ਤੂੰ ਕਿਵੇਂ ਹੈਂ ਤੇ ਘਰੇ ਸਾਰੇ ਕਿਵੇਂ ਹਨ?"

ਰਮਨੀਤ ਨੇ ਇੱਕ ਲੰਮਾ ਸਾਹ ਲਿਆ, ਜਿਵੇਂ ਉਹ ਕੋਈ ਭਾਰੀ ਗੱਲ ਕਹਿਣ ਵਾਲੀ ਹੋਵੇ।

ਰਮਨੀਤ: "ਕੁਝ ਵੀ ਠੀਕ ਨਹੀਂ ਹੈ ਜੀਜਾ ਜੀ, ਸਾਰੇ ਬਹੁਤ ਦੁਖੀ ਨੇ।"

ਰਮਨੀਤ ਦੀ ਗੱਲ ਸੁਣ ਕੇ ਜ਼ੋਰਾਵਰ ਦੇ ਚਿਹਰੇ 'ਤੇ ਹੈਰਾਨੀ ਅਤੇ ਚਿੰਤਾ ਸਾਫ਼ ਝਲਕ ਰਹੀ ਸੀ, ਹਾਲਾਂਕਿ ਉਸਨੂੰ ਸ਼ੱਕ ਸੀ ਕਿ ਗੱਲ ਸੁੱਖੋ ਨਾਲ ਸਬੰਧਤ ਹੋ ਸਕਦੀ ਹੈ।

ਜ਼ੋਰਾਵਰ: "ਕਿਉਂ ਕੀ ਹੋਇਆ?" ਉਸਦੀ ਆਵਾਜ਼ ਵਿੱਚ ਸਪੱਸ਼ਟ ਚਿੰਤਾ ਸੀ।
ਰਮਨੀਤ ਨੇ ਫ਼ੋਨ 'ਤੇ ਹੀ ਥੋੜ੍ਹਾ ਝਿਜਕਦਿਆਂ ਜਵਾਬ ਦਿੱਤਾ।

ਰਮਨੀਤ: "ਫ਼ੋਨ 'ਤੇ ਨਹੀਂ ਦੱਸ ਸਕਦੀ, ਕੀ ਤੁਸੀਂ ਕਾਲਜ ਦੀ ਛੁੱਟੀ ਤੋਂ ਬਾਅਦ ਮੈਨੂੰ ਮਿਲਣ ਆ ਸਕਦੇ ਹੋ?"

ਜ਼ੋਰਾਵਰ ਨੇ ਸੋਚਿਆ ਕਿ ਅਜਿਹੀ ਕਿਹੜੀ ਗੱਲ ਹੋ ਸਕਦੀ ਹੈ ਜੋ ਫ਼ੋਨ 'ਤੇ ਨਹੀਂ ਦੱਸੀ ਜਾ ਸਕਦੀ। ਉਸਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠੇ, ਪਰ ਉਸਨੇ ਆਪਣੀ ਉਤਸੁਕਤਾ ਨੂੰ ਕਾਬੂ ਕੀਤਾ।

ਜ਼ੋਰਾਵਰ: "ਅਜਿਹੀ ਕਿਹੜੀ ਗੱਲ ਹੈ ਜੋ ਤੂੰ ਫ਼ੋਨ 'ਤੇ ਨਹੀਂ ਦੱਸ ਸਕਦੀ?"

ਰਮਨੀਤ: "ਨਹੀਂ, ਮਿਲ ਕੇ ਗੱਲ ਕਰਨੀ ਹੀ ਠੀਕ ਰਹੇਗੀ।" 
ਰਮਨੀਤ ਦੀ ਆਵਾਜ਼ ਵਿੱਚ ਦ੍ਰਿੜਤਾ ਸੀ।

ਜ਼ੋਰਾਵਰ ਨੇ ਇੱਕ ਪਲ ਲਈ ਸੋਚਿਆ ਤੇ ਫ਼ੇਰ ਕੁਝ ਸੋਚਕੇ ਜਵਾਬ ਵਿੱਚ ਬੋਲਿਆ,

ਜ਼ੋਰਾਵਰ: "ਚੱਲ ਜਿਵੇਂ ਤੇਰੀ ਮਰਜ਼ੀ, ਸ਼ਾਮ ਨੂੰ ਮਿਲਦੇ ਹਾਂ ਫ਼ਿਰ।"

ਏਨਾ ਕਹਿ ਕੇ ਜ਼ੋਰਾਵਰ ਨੇ ਫ਼ੋਨ ਕੱਟ ਦਿੱਤਾ। ਰਮਨੀਤ ਨੇ ਫ਼ੋਨ ਰੱਖਿਆ ਅਤੇ ਇੱਕ ਡੂੰਘਾ ਸਾਹ ਲਿਆ। ਉਸਦੇ ਮਨ ਵਿੱਚ ਗੁੱਸਾ ਅਤੇ ਚਿੰਤਾ ਸੀ, ਪਰ ਨਾਲ ਹੀ ਇੱਕ ਅਣਕਹੀ ਉਮੀਦ ਵੀ ਸੀ ਕਿ ਸ਼ਾਇਦ ਉਹ ਜ਼ੋਰਾਵਰ ਨਾਲ ਗੱਲ ਕਰਕੇ ਆਪਣੀ ਭੈਣ ਸੁੱਖੋ ਅਤੇ ਉਸਦੇ ਵਿਚਕਾਰ ਚੱਲ ਰਹੇ ਇਸ ਕਲੇਸ਼ ਨੂੰ ਸੁਲਝਾ ਸਕੇ। ਇਸਤੋਂ ਬਾਅਦ ਉਹ ਆਪਣੀ ਕਲਾਸ ਲਾਉਣ ਲਈ ਚਲੀ ਗਈ। 
[+] 1 user Likes Sonu Punjabi's post
Like Reply


Messages In This Thread
RE: ਨਜਾਇਜ਼ ਰਿਸ਼ਤੇ - by Sonu Punjabi - 28-07-2025, 08:14 AM



Users browsing this thread: