16-06-2025, 09:28 AM
(16-06-2025, 12:10 AM)Anmol Sidhu Wrote: Good update bai.. eh tuhadi hi story aa kyuki eh pehla b padhi lgdi aa ethe ??
ਕਹਾਣੀ ਮੇਰੀ ਹੀ ਆ ਬਾਈ, ਪਹਿਲਾਂ ਵੀ ਮੈਂ ਹੀ ਲਿਖੀ ਸੀ ਪਰ ਉਹ ਅਕਾਊਂਟ ਬੰਦ ਹੋ ਗਿਆ ਸੀ। ਪਰ ਓਹ ਕਹਿੰਦੇ ਆ ਕਿ ਜੋ ਵੀ ਹੁੰਦਾ ਚੰਗਾ ਹੀ ਹੁੰਦਾ, ਪਹਿਲਾਂ ਮੇਰੇ ਕੋਲੇ ਜੋ ਪਲੌਟ ਸੀ, ਉਹ ਕੁਝ ਹੋਰ ਸੀ ਪਰ ਹੁਣ ਨਵੇਂ ਪਲੌਟ ਤੇ ਲਿਖ ਰਿਹਾ ਹਾਂ। ਨਾਲੇ ਹੁਣ ਇਹ ਇੱਕ ਮਲਟੀ ਸਟੋਰੀ ਥਰੈਡ ਦਾ ਇੱਕ ਹਿੱਸਾ ਹੈ। ਇਸ ਕਹਾਣੀ ਤੋਂ ਬਾਅਦ ਹੋਰ ਵੀ ਕਹਾਣੀਆਂ ਆਉਣਗੀਆਂ।