12-12-2022, 04:43 PM
(12-12-2022, 02:53 PM)Anonymous10 Wrote: Tuc pura glt nahi ho . Han menu eda likh k samjon ch problem aundi aa kyu ki menu pta he ni hunda ki likha . Eis karke soch reha koi help karda .. personal information de koi lod ni ..
ਮਾਫ ਕਰੀ ਪਰਾ ਇਹ ਲਿਖਣ ਵਾਲੀ ਕਲਾ ਮੇਰੇ ਕੋਲ ਨਹੀਂ ਹੈ ਗਈ। ਪਰ ਤੈਨੂੰ ਸਪੋਰਟ ਆ ਲਿਖਣਾ ਨਾ ਬੰਦ ਕਰੀ।