26-12-2018, 08:42 PM
UPDATE-2
ਇਹ ਸਵਾਲ ਉਸਨੇ ਰਮਨ ਤੋਂ ਪੁਸ਼ਿਆ ਸੀ ਜਿਸਨੇ ਮੀਸਣਾ ਜੇਹਾ ਮੂਹ ਬਣਾ ਜਵਾਬ ਚ ਕਿਹਾ ਸੀ !
" ਸਬਜ਼ੀ ਦਾ ਸਵਾਦ ਤਾਂ ਖਾ ਕੇ ਹੀ ਪਤਾ ਲੱਗ ਸਕਦਾ ਮਨਪ੍ਰੀਤ ..."
ਤੇ ਦੋਵੇਂ ਜਾਣਿਆ ਖਿੜ ਖਿੜ ਹੱਸ ਪਈਆਂ ਸੀ !
ਅੱਜ ਉਹ ਰਾਤ ਆ ਗਈ ਸੀ ਜਦੋ ਉਸਨੂੰ ਵੀ ਆਪਣੇ ਪੁੱਛੇ ਸਵਾਲ ਦਾ ਜਵਾਬ ਮਿਲ ਜਾਣਾ ਸੀ , ਸਬਜ਼ੀ ਉਸਨੂੰ ਕਿਹੋ ਜਿਹੀ ਲੱਗਦੀ ਏ ਇਹ ਉਸਨੂੰ ਅੱਜ ਰਾਤ ਪਤਾ ਲੱਗ ਜਾਣਾ ਸੀ !
ਅਖੀਰ ਉਹ ਘਰ ਪੁੱਜੇ ! ਢੋਲ ਧੜ-ਧੜ ਵੱਜ ਰਿਹਾ ਸੀ ਤੇ ਘਰ ਦੇ ਬੂਹੇ ਤੇ ਬਚਿੱਤਰ ਦੀ ਮਾਤਾ ਹੱਥ ਚ ਗੜਬੀ ਫੜ੍ਹ ਖੜੀ ਸੀ ਜੋ ਪਾਣੀ ਨਾਲ ਨੱਕੋ ਨੱਕ ਭਰੀ ਹੋਈ ਸੀ ! ਉਸਦੇ ਆਲੇ ਦਵਾਲੇ ਲੋਕਾਂ ਦਾ ਝੁੰਡ ਨਜ਼ਰ ਆ ਰਿਹਾ ਸੀ ! ਨਵਾਂ ਵਿਆਹਾ ਜੋੜਾ ਕਾਰ ਤੋਂ ਉੱਤਰਿਆ ਤੇ ਬੂਹੇ ਦੇ ਕੋਲ ਆਕੇ ਰੁਕ ਗਿਆ ! ਸਭ ਲੋਕ ਇਕੱਠੇ ਹੋ ਦੋਨਾਂ ਨੂੰ ਇੰਝ ਦੇਖ ਰਹੇ ਸੀ ਜਿਵੇਂ ਉਹ ਚਿੜੀਆਘਰ ਦੇ ਕੋਈ ਜਾਨਵਰ ਹੋਣ ! ਕਈ ਰਿਸ਼ੇਤਦਾਰ ਢੋਲ ਦੀ ਤਾਲ ਤੇ ਸ਼ਰਾਬੀਆਂ ਵਾਂਗ ਸਟੈਪ ਚੁੱਕ ਚੁੱਕ ਭੂਸਰੇ ਕੁੱਤੇ ਵਾਂਗ ਟੱਪ ਰਹੇ ਸੀ ! ਨਵੇਂ ਲੋਕਾਂ ਚ ਆਕੇ ਮਨਪ੍ਰੀਤ ਥੋੜੀ ਸਹਿਮ ਗਈ ਸੀ ਪਰ ਉਸਨੇ ਚੇਹਰੇ ਤੇ ਮੁਸਕਾਨ ਦਾ ਮਖੌਟਾ ਚਾੜ੍ਹ ਲਿਆ !
ਸਭ ਮਨਪ੍ਰੀਤ ਦੇ ਸੋਹਨੇਪਨ ਨੂੰ ਦੇਖ ਅਸ਼ ਅਸ਼ ਕਰ ਉੱਠੇ ! ਮੁੰਡੇ ਦੀ ਮਾਤਾ ਨੇ ਪਾਣੀ ਵਾਰਿਆ ਤੇ ਨਵੀਂ ਨੂੰਹ ਤੋਂ ਚੌਲਾਂ ਦੀ ਗੜਬੀ ਤੇ ਠੁੱਡਾ ਬਜਾ ਕੇ ਸਵਾਗਤ ਕੀਤਾ ! ਫਿਰ ਕਾਫੀ ਦੇਰ ਇਧਰ ਉਧਰ ਦੀਆਂ ਗੱਲਾਂ ਚਲਦਿਆ ਰਹੀਆਂ ! ਬਚਿੱਤਰ ਤਾਂ ਬਸ ਆਪਣੀ ਸੁਹਾਗਰਾਤ ਦੇ ਸੁਪਨੇ ਬੁਨ ਰਿਹਾ ਸੀ , ਉਸਨੇ ਜੇਬ ਚ ਹੱਥ ਮਾਰਿਆ ਤਾਂ ਦੋਸਤ ਵੱਲੋਂ ਦਿੱਤੀ ਅਫੀਮ ਦੀ ਡੱਬੀ ਉਥੇ ਹੀ ਸੀ ! ਚੇਹਰੇ ਤੇ ਮੁਸਕਾਨ ਲਿਆ ਮੁੱਛਾਂ ਨੂੰ ਤਾਉ ਦਿੱਤਾ ਤੇ ਮਨਪ੍ਰੀਤ ਨੂੰ ਘੂਰਨ ਲੱਗਾ !
ਉਧਰ ਮਨਪ੍ਰੀਤ ਦਾ ਦਿਲ ਵੀ ਘੂੰ-ਘੂੰ ਕਰ ਰਿਹਾ ਸੀ ! ਉਹ ਜਾਣਦੀ ਸੀ ਅੱਜ ਉਸਦਾ ਕੁੰਵਾਰਾਪਨ ਭੰਗ ਹੋ ਜਾਣਾ ਤੇ ਉਸਨੇ ਔਰਤ ਬਣ ਜਾਣਾ ! ਸੋਚਦੀ ਸੋਚਦੀ ਦੇ ਮਨ ਚ ਜਦੋਂ ਰਮਨ ਵੱਲੋਂ ਦਿਖਾਈ ਵੀਡੀਓ ਦਾ ਸੀਨ ਆਉਂਦਾ ਤਾਂ ਤ੍ਰਬਕ ਜਾਂਦੀ ਤੇ ਸੋਚਦੀ :
" ਮੈਂ ਕਿਵੇਂ ਨਿਰਵਸਤਰ ਹੋਵਾਂਗੀ ਇਕ ਮਰਦ ਦੇ ਮੂਹਰੇ ? ਜੇ ਮੈਨੂੰ ਸਬਜ਼ੀ ਬੇਸਵਾਦ ਲੱਗੀ ਫਿਰ ? ਮੈਂ ਚਰਨ ਸੀਮਾ ਤਕ ਕਿਵੇਂ ਪਹੁੰਚਾਂਵਾਂਗੀ ਆਪਣੇ ਖਸਮ ਨੂੰ ?"
ਤੇ ਉਸਦੇ ਮਨ ਚ ਸਵਾਲਾਂ ਦੇ ਢੇਰ ਲੱਗਣੇ ਸ਼ੁਰੂ ਹੋ ਜਾਂਦੇ ! ਅਖੀਰ ਉਹ ਸਰ ਮਾਰਦੀ ਤੇ ਹਿੰਮਤ ਨਾਲ ਬੁਰਬੂਰਾਂਦੀ " ਜੋ ਹੋਊਗਾ ਦੇਖਿਆ ਜਾਊਗਾ , ਅਖੇ ਮੈਂ ਕੇਹੜਾ ਦੁਨੀਆ ਦੀ ਪਹਿਲੀ ਔਰਤ ਆ ਜਿਸਦੀ ਸੁਹਾਗਰਾਤ ਹੋਣ ਜਾ ਰਹੀ ਏ "
ਸ਼ਗਨਾਂ ਦੀ ਕਾਰਵਾਈ ਪੈਣ ਤੋਂ ਬਾਅਦ ਬਚਿੱਤਰ ਦੇ ਦੋਸਤਾਂ ਨੇ ਉਸਨੂੰ ਕਮਰੇ ਅੰਦਰ ਧੱਕਾ ਮਾਰਿਆ ! ਉਸਨੇ ਦੇਖਿਆ ਤਾਂ ਬੈੱਡ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਨਾਲ ਭਰਿਆ ਦਿਸਿਆ ਤੇ ਗੈਂਦੇ ਦੇ ਪੀਲੇ ਫੁੱਲਾਂ ਦੀ ਮਾਲਾ ਛਤਰੀ ਵਾਂਗ ਪੱਖੇ ਤੋਂ ਲਮਕਦੀ ਹੋਈ ਬੈੱਡ ਦੇ ਚਾਰੇ ਕੋਨੇ ਤੱਕ ਫੈਲੀ ਹੋਈ ਨਜ਼ਰ ਆਈ ! ਉਹ ਨਜ਼ਾਰਾ ਦੇਖ ਉਹ ਝੂਮ ਪਿਆ ਪਰ ਜਿਹੜੀ ਚੀਜ਼ ਉਸਨੂੰ ਕੀਲ ਗਈ ਉਹ ਸੀ ਬੈੱਡ ਤੇ ਘੁੰਡ ਕੱਦ ਕੇ ਬੈਠੀ ਉਸਦੀ ਨਵੀਂ ਵਿਆਹੀ ਵੋਹਟੀ ਮਨਪ੍ਰੀਤ !
ਮਨਪ੍ਰੀਤ ਨੂੰ ਵੀ ਉਸਦੇ ਆਉਣ ਦੀ ਭਨਕ ਲੱਗ ਚੁੱਕੀ ਸੀ ਜਿਸਨਾਲ ਉਸਦੇ ਦਿਲ ਦੀਆਂ ਧੜਕਣਾ ਚ ਦੌੜ ਲੱਗ ਗਈ ਸੀ ! ਬੱਚਿਤਰ ਨੇ ਦਰਵਾਜ਼ਾ ਬੰਦ ਕਰਕੇ ਕੁੰਡਾ ਲਗਾਇਆ ਤੇ ਉਸਦੇ ਕੋਲ ਬੈੱਡ ਤੇ ਆਕੇ ਬੈਠ ਗਿਆ , ਸ਼ਾਇਦ ਉਹ ਸੋਚਦਾ ਸੀ ਕਿ ਉਸਦੀ ਵੋਹਟੀ ਕੁਝ ਕਹੁਗੀ ਪਰ ਮਨਪ੍ਰੀਤ ਟੱਸ ਤੋਂ ਮੱਸ ਨਾ ਹੋਈ ! ਬਿਨਾ ਕੁਝ ਬੋਲੇ ਉਸਨੇ ਮਨਪ੍ਰੀਤ ਦੇ ਸੱਜੇ ਹੱਥ ਉੱਤੇ ਹੇਠ ਧਰ ਦਿੱਤਾ ! ਉਸਦੇ ਛੂਨ ਦੀ ਦੇਰ ਸੀ ਕਿ ਮਨਪ੍ਰੀਤ ਦੇ ਸ਼ਰੀਰ ਚ ਸਿਹਰਨ ਦੌੜ ਪਈ , ਪਹਿਲੀ ਬਾਰ ਕਿਸੇ ਮਰਦ ਨਾਲ ਇਕੱਲੇ ਕਮਰੇ ਚ ਸੀ , ਉਸਦੇ ਨਰਮ ਹੱਥ ਨੇ ਪਰਾਏ ਮਰਦ ਦਾ ਸਖਤ ਹੱਥ ਪਹਿਲੀ ਵਾਰ ਮਹਿਸੂਸ ਕੀਤਾ ਸੀ ਤੇ ਉੱਤੋਂ ਉਹ ਜਾਣਦੀ ਸੀ ਕਿ ਅੱਗੇ ਕਿ ਹੋਣ ਵਾਲਾ ਹੈ !
ਅਚਾਨਕ ਉਸਨੂੰ ਆਪਣੇ ਹਥੇਲੀਆਂ ਤੇ ਕੁਝ ਮਹਿਸੂਸ ਹੋਇਆ ! ਬਚਿੱਤਰ ਉਸਦਾ ਦੁੱਜਾ ਹੱਥ ਵੀ ਹੁਣ ਆਪਣੇ ਹੱਥਾਂ ਚ ਫੜ੍ਹ ਚੁੱਕਾ ਸੀ ! ਹੁਣ ਉਸਨੂੰ ਦੋਵੇਂ ਹੱਥਾਂ ਚ ਕੁਝ ਮਹਿਸੂਸ ਹੋਇਆ ! ਇਸਤੋਂ ਪਹਿਲਾ ਕਿ ਉਹ ਕੁਝ ਸੋਚਦੀ ਬਚਿੱਤਰ ਹੱਸਕੇ ਬੋਲਿਆ
" ਸੋਹਣੇਓ ਘੁੰਡ ਚੱਕ ਦਿਓ ਹੁਣ...ਘੁੰਡ ਚੁਕਾਈ ਦੇ ਦਿੱਤੀ ਆ ਤੁਹਾਨੂੰ "
ਜਿਸਨੂੰ ਸੁਣਕੇ ਮਨਪ੍ਰੀਤ ਨੇ ਆਪਣਾ ਘੁੰਡ ਚੱਕ ਦਿੱਤਾ ! ਚੁੱਕਦੇ ਸਾਰ ਹੀ ਉਸਨੇ ਨਿਗਾਹ ਆਪਣੇ ਹੱਥਾਂ ਤੇ ਮਾਰੀ ! ਉਸਦੇ ਦੋਵੇਂ ਹੱਥਾਂ ਚ ਸੋਨੇ ਦੇ ਕੰਗਣ ਸੀ ! ਦੇਖਦਿਆਂ ਹੀ ਉਨ੍ਹਾਂ ਨੇ ਉਸਨੂੰ ਮੂਹ ਲਿਆ ! ਆਪਣੀ ਪੂਰੀ ਜ਼ਿੰਦਗੀ ਚ ਕਿਸੇ ਨੇ ਐਨੀ ਮਹਿੰਗੀ ਚੀਜ਼ ਤੋਹਫ਼ਾ ਨਹੀਂ ਦਿੱਤੀ ਸੀ !
" ਵਾਹ ਓਏ ਰੱਬਾ..ਕਿਸੇ ਸ਼ਾਇਰ ਨੇ ਖੂਬ ਕਿਹਾ ਹੈ ...ਸੋਨੇ ਨੂੰ ਸੋਨਾ ਹੀ ਫੱਬਦਾ ..."
ਮਨਪ੍ਰੀਤ ਦਾ ਮਾਨਮੋਹਣਾ ਚੇਹਰਾ ਤੇ ਉਸਦੇ ਗੋਰੇ ਹੱਥਾਂ ਚ ਝੂਲਦੇ ਕੰਗਣ ਦੇਖ ਬਚਿੱਤਰ ਬੋਲਿਆ ! ਜਿਸਨੂੰ ਸੁਣਕੇ ਮਨਪ੍ਰੀਤ ਦੇ ਚੇਹਰੇ ਤੇ ਸ਼ਰਮ ਦੀ ਲਾਲੀ ਸ਼ਾ ਗਈ ! ਮੌਕਾ ਦੇਖ ਉਸਨੇ ਵੀ ਤਾਰੀਫ ਕਰ ਦਿੱਤੀ !
" ਵਾਹਲੇ ਸੋਹਣੇ ਆ ...ਮੈਂ ਭਾਗਾਂ ਵਾਲਾ ਮਹਿਸੂਸ ਕਰ ਰਹਿਣ ਆ "
ਬਚਿੱਤਰ ਉਸਦੀ ਮਿਠਾਸ ਭਰੀ ਆਵਾਜ਼ ਸੁਣ ਗਦਗਦ ਹੋ ਉੱਠਿਆ ! ਲਾਲ ਬੁੱਲਾਂ ਚੋਂ ਨਿਕਲਦੇ ਫੁਲ ਰੂਪੀ ਅਲਫਾਜ਼ ਉਸਦੇ ਕੰਨਾਂ ਨੂੰ ਸੁਗੰਧਿਤ ਕਰ ਗਏ ! ਉਸਨੇ ਘੰਘੂਰਾ ਮਾਰਿਆ ਜਿਵੇਂ ਮਨਪ੍ਰੀਤ ਨੂੰ ਕੁਝ ਯਾਦ ਕਰਵਾ ਰਿਹਾ ਹੋਵੇ ! ਪਹਿਲਾਂ ਤਾਂ ਮਨਪ੍ਰੀਤ ਨੂੰ ਸਮਝ ਨਾ ਲੱਗੀ ਪਰ ਨਾਲ ਪਏ ਟੇਬਲ ਤੇ ਜਦੋਂ ਨਿਗਾਹ ਪਈ ਤਾਂ ਗੱਲ ਨੂੰ ਭਾਂਪ ਗਈ !
ਮਨਪ੍ਰੀਤ ਨੇ ਨਾਲ ਪਏ ਟੇਬਲ ਤੋਂ ਦੁੱਧ ਦਾ ਗਿਲਾਸ ਚੱਕ ਫੜਾਇਆ ਤੇ ਪਹਿਲੀ ਬਾਰ ਉਸਨੂੰ ਚੰਗੀ ਤਰ੍ਹਾਂ ਦੇਖਿਆ ! ਉਸਨੇ ਸੇਹਰਾ ਉਤਾਰ ਦਿੱਤਾ ਸੀ ਤੇ ਉਸਦਾ ਪੂਰਾ ਮੂਹ ਦੇਖਿਆ ਜਾ ਸਕਦਾ ਸੀ ! ਕਣਕ ਦੇ ਦਾਣੇ ਜਿੰਨੀ ਅਫੀਮ ਜੀਬ ਤੇ ਰੱਖ ਉਹ ਦੁੱਧ ਡੱਫਣ ਲੱਗਾ ! ਅਚਾਨਕ ਮਨਪ੍ਰੀਤ ਦੇ ਜਵਾਨ ਚੇਹਰੇ ਤੇ ਉਦਾਸੀ ਦੀ ਤਿਉੜੀਆਂ ਪੈ ਗਈਆਂ , ਉਸਦੀਆਂ ਕੱਜਲ ਪਾਈਆਂ ਅੰਖਾਂ ਚ ਪਾਣੀ ਡੁਬਕੀਆਂ ਲਗਾਨ ਲੱਗਾ ! ਉਸਨੂੰ ਲੱਗਿਆ ਉਸਦੀ ਕਿਸਮਤ ਫੁੱਟ ਗਈ ਹੋਵੇ , ਦੁਨੀਆ ਲੁੱਟੀ ਗਈ ਹੋਵੇ , ਜਿਵੇ ਕਿਸੇ ਨੇ ਖੰਜਰ ਨਾਲ ਉਸਦੇ ਸੁਪਨਿਆਂ ਦੇ ਟੋਟੇ ਟੋਟੇ ਕਰ ਦਿੱਤੇ ਹੋਣ !
ਮੁੰਡੇ ਦਾ ਰੰਗ ਪੁੱਠੇ ਤਵੇ ਵਰਗਾ ਸੀ ! ਉਮਰ ਚ ਵੀ ਵਿਥ ਵਾਵਾ ਲੱਗਦੀ ਸੀ ! ਹੱਸਦੇ ਦੇ ਦੰਦਾਂ ਚ ਵਿਰਲ ਵੀ ਪੈਂਦੀ ਸੀ ! ਦੁੱਧ ਪੀਂਦਾ ਹੋਇਆ ਉਹ ਨਵਾਂ ਵਿਆਹਾ ਲਾੜਾ ਘੱਟ ਤੇ ਕਾਲਾ ਕੱਟਾ ਵੱਧ ਜਾਪਦਾ ਸੀ ! ਉਸ ਨਸ਼ੇੜੀ ਨੂੰ ਦੇਖਕੇ ਉਸਨੂੰ ਚੱਕਰ ਜੇਹਾ ਆਉਣ ਲੱਗ ਪਿਆ ! ਸਟੇਜ ਤੇ ਬੈਠਾ ਹੋਇਆ ਮੇਕਅਪ ਵਿਚ ਜਿਹੜਾ ਉਸਨੂੰ ਰਾਜਾ ਲੱਗ ਰਿਹਾ ਸੀ , ਹੁਣ ਮੇਕਅਪ ਉਤੱਰਨ ਤੇ ਉਹ ਰੰਕ ਲੱਗਣ ਲੱਗ ਪਿਆ !
" ਹਾਏ ਰੱਬਾ ਮੈਂ ਕੇਹੜਾ ਪਾਪ ਕੀਤਾ ਜੋ ਮੇਰੇ ਨਾਲ ਇੰਝ ਕੀਤਾ ...?"
ਇਹ ਵਿਚਾਰ ਉਸਦੇ ਮਨ ਚ ਥੋੜੇ ਸਮੇਂ ਲਾਇ ਆਇਆ ਜਰੂਰ ਪਰ ਫਿਰ ਸੰਸਕਾਰਾਂ ਦੀ ਹਵਾ ਦੂਰ ਉੜਾ ਕੇ ਲੈ ਗਈ ! ਉਸਨੇ ਰੱਬ ਦਾ ਭਾਣਾ ਮੰਨ ਉਸੇ ਵਕ਼ਤ ਇਹ ਫੈਸਲਾ ਕਬੂਲ ਕਰ ਲਿਆ ! ਉਸਨੂੰ ਹੁਣ ਉਹ ਗੱਲ ਦੋਬਾਰਾ ਯਾਦ ਆਈ ਕਿ ਲੋਕ ਸਟੇਜ ਤੇ ਬੈਠਿਆ ਨੂੰ ਕਿਉਂ ਘੂਰ ਰਹੇ ਸੀ ! ਫਿਰ ਦੋਬਾਰਾ ਮੰਨ ਨੂੰ ਧਰਾਸ ਦਿੱਤੀ ਕਿ " ਲੋਕ ਕਹਿੰਦੇ ਹੁੰਦੇ ਸੂਰਤ ਨਹੀਂ ਸੀਰਤ ਦੇਖੀਦੀ ਹੁੰਦੀ ਆ "
ਐਂਨੇ ਨੂੰ ਬਚਿੱਤਰ ਦੁੱਧ ਦਾ ਗਿਲਾਸ ਪੀਕੇ ਟੇਬਲ ਤੇ ਰੱਖ ਦਿੰਦਾ ਤੇ ਮਨਪ੍ਰੀਤ ਵੱਲ ਵਧਦਾ ਹੈ ! ਅਫੀਮ ਦੇ ਨਸ਼ੇ ਚ ਉਸਨੂੰ ਮਨਪ੍ਰੀਤ ਦੇ ਚੇਹਰੇ ਦੀ ਉਦਾਸੀ ਭੋਰਾ ਨਹੀਂ ਦਿਸਦੀ ਤੇ ਉਹ ਉਸਨੂੰ ਘੁੱਟ ਕੇ ਬਾਹਾਂ ਚ ਲੈ ਲੈਂਦਾ ਹੈ !