25-12-2018, 04:52 PM
CHAPTER-1
ੳਹ ਅੱਜ ਬਹੁਤ ਖੁਸ਼ ਸੀ | ਉਸਦਾ ਵਿਅਹ ਜੋ ਹੋ ਰਿਹਾ ਸੀ | ਸਟੇਜ ਤੇ ਬੈਠੀ ਦਾ ਚਿਹਰਾ ਜੈਠ ਦੇ ਸੂਰਜ ਵਾਂਗ ਚਮਕ ਰਿਹਾ ਸੀ | ੳਸਦੇ ਸੱਜੇ ਹੱਥ ਵੱਲ ਬੈਠਾ ਸੀ ਉਸਦਾ ਪੋ੍ਹੁਣਾ ਬਚਿੱਤਰ ਜਿਸਦੀ ਪੱਗ ਸੇਹਰਿਆਂ ਨਾਲ ਢੱਕੀ ਹੋਈ ਸੀ , ਜੋ ਇੱਲ ਨਿਗਾਹ ਨਾਲ ਲੋਕਾਂ ਕੰਨੀ ਝਾਕ ਰਿਹਾ ਸੀ !ਅੱਜ ਪਹਿਲੀ ਬਾਰ ਕਿਸੇ ਮੁੰਡੇ ਨਾਲ ਉਹ ਐਨਾ ਨਜ਼ਦੀਕ ਬੈਠੀ ਸੀ ! ਉਸਨੂੰ ਇੰਝ ਮਿਹਸੂਸ ਹੋ ਰਿਹਾ ਸੀ ਜਿਵੇਂ ਉਹ ਕੋਈ ਮਸ਼ਹੂਰ ਇਨਸਾਨ ਹੈ ਜਿਸਨੂ ਦੇਖਣ ਲੋਕਾਂ ਦਾ ਝੁੰਡ ਇਕੱਠਾ ਹੋਇਆ ਹੈ ! ਉਸਨੂੰ ਲੱਗਿਆ ਕਿ ਕਿਤੇ ਲੋਕੀਂ ਉਸਦੀ ਜੋੜੀ ਦਾ ਮਜਾਕ ਤਾਂ ਨਹੀਂ ਉਡਾ ਰਹੇ ! ਪਹਿਲਾ ਆਪਣੇ ਵੱਲ ਨਿਗਾਹ ਮਾਰੀ ਤੇ ਫਿਰ ਉਸਨੇ ਆਪਣੇ ਪਰੌਣੇ ਵਲ ਦੇਖਿਆ ਜੋ ਸ਼ੇਰਵਾਨੀ ਪਾਕੇ ਰਾਜਾ ਲੱਗ ਰਿਹਾ ਸੀ , ਉੱਤੋਂ ਲਾਲ ਪੱਗ ਉਸਦੇ ਗੋਰੇ ਰੰਗ ਤੇ ਫੱਬ ਰਹੀ ਸੀ ! ਮੈਰਿਜ ਪੈਲਸ ਉਸਦੇ ਮਾਪਿਆਂ ਨੇ ਸ਼ਹਿਰ ਦਾ ਸਭਤੋਂ ਵੱਡਾ ਬੁੱਕ ਕੀਤਾ ਸੀ ਤੇ ਡਾਂਸ ਲਈ ਭੰਗੜਾ ਗਰੁਪ ਵੀ ਨਾਮੀ ਹੀ ਚੁਣਿਆ ਸੀ ! ਉਸਨੇ ਸਟੇਜ ਤੋਂ ਥੱਲੇ ਨਿਗਾਹ ਮਾਰੀ , ਲੋਕ ਆਪਣੇ-ਆਪਣੇ ਕੰਮ ਲੱਗੇ ਸਨ ਜੋ ਆਮ ਤੌਰ ਤੇ ਵਿਆਹਾਂ ਚ ਕਰਦੇ ਹਨ ! ਕਈ ਹੱਥਾਂ ਚ ਪਲੇਟਾਂ ਫੜ ਰੋਟੀ ਪਾਉਣ ਲਈ ਲੰਬੀਆਂ ਲਾਈਨਾਂ ਚ ਲੱਗੇ ਸਨ, ਕਈ ਕੁਰਸੀਆਂ ਤੇ ਬੈਠੇ ਭੰਗੜਾ ਗਰੁਪ ਦੇ ਪ੍ਰੋਗਰਾਮ ਦਾ ਆਨੰਦ ਮਾਨ ਰਹੇ ਸੀ, ਕਈ ਇੱਕ ਦੂੱਜੇ ਨਾਲ ਇੰਝ ਜੱਫੀਆਂ ਪਾ ਰਹੇ ਸਨ ਜਿਵੇਂ ਸਦੀਆਂ ਬਾਅਦ ਆਪਣੇ ਘੁਰਨੇ ਚੌਂ ਨਿਕਲੇ ਹੌਣ !
ਉਹ ਬਾਰ-ਬਾਰ ਆਪਣੇ ਪਾਏ ਲਾਲ ਰੰਗ ਦੇ ਲਿਹਗੇਂ ਨੂੰ ਪੱਟਾਂ ਤੇ ਹੱਥ ਫੇਰ ਠੀਕ ਕਰਦੀ ! ਜਿਵੇਂ ਸਭ ਲੋਕਾਂ ਨੂੰ ਬਹਾਨੇ ਨਾਲ ਆਪਣਾ ਲਹਿਗਾਂ ਦਿਖਾ ਰਹੀ ਹੋਵੇ ! ਦਿਖਾਵੇ ਵੀ ਕਿਉਂ ਨਾ ਆਖ਼ਰ ਸੋਹਣੀ ਉਹ ਰੱਜ ਕੇ ਸੀ ! ਬਾਂਟਿਆਂ ਵਰਗੀ ਮੋਟੀਆਂ ਅੰਖਾਂ , ਦੁੱਧ ਵਰਗਾ ਚਿੱਟਾ ਰੰਗ , ਲੰਬੀਆਂ ਕਾਲੀਆਂ ਝੁਲਫ਼ਾਂ ਜਿਨ੍ਹਾਂ ਦੀ ਦੋ ਲਟਾਂ ਮੱਥੇ ਦੇ ਉੱਤੇ ਨਾਗ ਬਣ ਲਟਕਦੀਆਂ ਸੀ ! ਗਠਿਆ ਹੋਇਆ ਜਿਸਮ ਜਿਸਤੇ ਹੁਲਾਰੇ ਖਾਂਦੀਆਂ ਜੋਬਨ ਦੇ ਕੰਡੇ ਪੁੱਜੀਆਂ ਚੋੜ੍ਹੀਆਂ ਸ਼ਾਂਤੀਆਂ , ਜਿਸਨੂੰ ਪਤਲਾ ਟਿੱਢ ਸਰ ਤੇ ਸ਼ਾਨ ਨਾਲ ਚੁੱਕੀ ਫਿਰਦਾ ਸੀ ! ਭਰਵਾਂ ਘੜੇ ਦੇ ਆਕਾਰ ਵਰਗਾ ਲੱਕ ਜਿਸਦੇ ਥੱਲੇ ਸੀ ਮੋਟੇ-ਮੋਟੇ ਪੱਟਾਂ ਦਾ ਡੇਰਾ ! ਬਿਨਾ ਗੋਲੀ ਤੋਂ ਚੱਲਣ ਵਾਲੀ ਬੰਦੂਕ ਸੀ ,ਜਿਸਦੀ ਇੱਕ ਨਜ਼ਰ ਨਾਲ ਪੱਚੀ ਦੇ ਪੱਚੀ ਪਿੰਡ ਕੀਲੇ ਜਾਣ ! ਅੱਜ ਜਿੰਦਗੀ ਚ ਪਿਹਲੀ ਵਾਰ ਉਸਨੇ ਮੇਕਅੱਪ ਕੀਤਾ ਸੀ , ਇਸਲਈ ਉਸਨੂੰ ਆਪਣਾ ਚਿਹਰਾ ਚੰਨ ਦੀ ਬਰਾਬਰੀ ਕਰਦਾ ਲਗਦਾ ਸੀ ! ਅਸਲ ਚ ਬਚਪਨ ਤੋਂ ਹੀ ਉਸਨੇ ਕਦੇ ਆਜ਼ਾਦ ਹਵਾ ਚ ਉੱਡ ਕੇ ਨਹੀਂ ਵੇਖਿਆ , ਬੱਸ ਜੋ ਘਰਦੇ ਕਹਿੰਦੇ ਉਸ ਲਈ ਉਹ ਰੱਬ ਦਾ ਹੁਕਮ ਹੁੰਦਾ ! ਵਿਆਹ ਵੀ ਉਸਦੇ ਮਾਪਿਆਂ ਪੱਕਾ ਕੀਤਾ , ਅੱਜ ਦੇ ਜਮਾਨੇ ਚ ਵੀ ਉਸਨੇ ਬਿਨਾਂ ਕੁਝ ਦੇਖਿਆਂ ਸਭ ਮੰਨ ਲਿਆ ਸੀ ! ਉਸਨੂੰ ਕਦੇ ਮੋਬਾਈਲ ਫੋਨ ਨਹੀਂ ਨਸੀਬ ਹੋਇਆ , ਤਾਂ ਹੀ ਜਦੋਂ ਕੋੲ ਸ਼ਗਨ ਪਾਕੇ ਮੋਬਾਈਲ ਕੱਡ ਸੈਲਫੀ ਲੈਂਦਾ ਤਾਂ ਉਸਨੂੰ ਮਹਿਸੂਸ ਹੁੰਦਾ ਜਿਵੇਂ ਉਸਦੇ ਜਖਮਾਂ ਤੇ ਟਕੋਰ ਕਰ ਰਿਹਾ ਹੋਵੇ ! ਅਜਿਹੇ ਬਹੁਤੇ ਅਰਮਾਨ ਉਸ ਲਈ ਅਰਮਾਨ ਹੀ ਰਹੇ ! ਪਰ ਉਸਨੇ ਆਪਣੇ ਜਿਸਮ ਅੰਦਰ ਉਬਾਲੇ ਖਾਂਦੇ ਖ਼ਵਾਬਾਂ ਨੂੰ ਧੀਰਜ ਦੇ ਪਰਦੇ ਨਾਲ ਢੱਕਣਾ ਬਿਹਤਰ ਸਮਝਿਆ ! ਉਸਨੂੰ ਇਮੀਦ ਸੀ ਸ਼ਾਇਦ ਵਿਆਹ ਹੀ ੳਸਨੂੰ ਕੱਟੜ ਜੇਲਖਾਨੇ ਚੋਂ ਰਿਹਾ ਕਰਨ ਵਾਲਾ ਬੂਹਾ ਬਣੇਗਾ !
ਵਿਆਹ ਦੇ ਸਾਰੇ ਰਸਮੋ ਰਿਵਾਜ ਸਮਾਂ ਰਹਿੰਦਿਆਂ ਪੂਰੇ ਹੋ ਗਏ ! ਵਿਦਾਈ ਵੇਲੇ ਉਹ ਆਪਣੇ ਮਾਪਿਆਂ ਦੇ ਗਲੇ ਲੱਗ ਭੁੱਬਾਂ ਮਾਰ-ਮਾਰ ਰੋਈ , ਅੱਖ ਚ ਹੰਜੂ ਸਤਲੁਜ ਦੇ ਦਰਿਆ ਵਾਂਗ ਸ਼ਲਕਾਂ ਮਾਰਦੇ ਫੁੱਟੇ ! ਪਰ ਉਸਨੂੰ ਪਤਾ ਸੀ ਕਿ ਅੰਦਰੋਂ ਉਹ ਇਸ ਕੈਦਖਾਨੇ ਤੋਂ ਨਿਕਲਨ ਤੇ ਬਹੁਤ ਜ਼ਿਆਦਾ ਖੁਸ਼ ਸੀ ! ਉਸਦੇ ਭਰਾ ਨੇ ਉਸਨੂੰ ਗਲੇ ਲੱਗ ਜੱਫੀ ਪਾਈ ਤੇ ਭਿਜੀਆਂ ਅੰਖਾਂ ਨਾਲ ਵਿਦਾ ਕੀਤਾ ਜਿਵੇਂ ਉਹ ਇਸ ਕੈਦੀ ਨੂੰ ਜੇਲ ਤੋਂ ਨਿਕਲਣ ਨਾ ਦੇਣਾ ਚਾਹੁੰਦਾ ਹੋਵੇ ! ਪਰ ਉਹ ਆਪਣੇ ਫ਼ਰਿਸ਼ਤੇ ਰੂਪੀ ਪਰੌਣੇ ਦਾ ਹੇਠ ਫੜ੍ਹ ਭੱਜ ਕੇ ਗੱਡੀ ਚ ਬੈਠ ਗਈ ! ਉਸਨੂੰ ਉਦੋਂ ਸਾਹ ਆਇਆ ਜਦੋਂ ਗੱਡੀ ਚੱਲ ਪਈ ਤੇ ਉਸਦੀ ਜੇਲ ਅੰਖਾਂ ਤੋਂ ਓਹਲੇ ਨਾ ਹੋ ਗਈ !
ਪਰੌਣੇ ਦੇ ਕਹਿਣ ਤੇ ਉਨ੍ਹਾਂ ਨੇ ਧਾਰਮਿਕ ਜਗਾਹ ਤੇ ਮੱਥਾ ਟੇਕਿਆ ਤੇ ਘਰ ਵਲ ਚੱਲ ਪਏ ! ਉਹ ਸਮਜ ਗਈ ਕਿ ਉਸਦਾ ਪਰੌਣਾ ਪਹਿਲੀ ਰਾਤ ਲਈ ਕੁਝ ਜ਼ਿਆਦਾ ਹੀ ਕਾਹਲਾ ਹੈ ! ਉਹ ਅੰਦਰੋਂ ਅੰਦਰ ਖਿੜ ਗਈ ਤੇ ਉਸਦੇ ਚੇਹਰੇ ਤੇ ਲਾਲੀ ਸ਼ਾ ਗਈ ! ਸੁਹਾਗਰਾਤ ਨੂੰ ਲੈਕੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਉਸਦੇ ਦਿਮਾਗ ਚ ਦੌੜਣ ਲੱਗੇ ! ਉਹ ਅਨਪੜ੍ਹ ਨਹੀਂ ਸੀ ਜਿਸਨੂੰ ਕੋਈ ਗੱਲ ਦਾ ਗਿਆਨ ਨਾ ਹੋਵੇ , ਸਗੋਂ ਪੰਦਰਾਂ ਜਮਾਤ ਪਾਸ ਸੀ ! ਅਸਲ ਚ ਉਸਨੂੰ ਕਦੇ ਵੀ ਘਰੋਂ ਬਾਹਰ ਜਾਨ ਨਹੀਂ ਦਿੱਤਾ ਗਿਆ ਸੀ , ਸਬਜ਼ੀ ਤਕ ਲੈਣ ਉਹ ਮਾਂ ਨਾਲ ਜਾਂਦੀ ਹੁੰਦੀ ਸੀ ! ਉਸਦੀ ਪੜ੍ਹਾਈ ਵੀ ਮੈਟ੍ਰਿਕ ਤੱਕ ਸਕੂਲੋਂ ਹੋਈ ਫਿਰ ਉਸਨੂੰ ਪ੍ਰਾਈਵੇਟ ਦਾਖਲਾ ਦਵਾ ਘਰ ਹੀ ਬਿਠਾ ਦਿੱਤਾ ਗਿਆ ਸੀ !
ਪਰ ਐਨਾ ਸੀ ਕਿ ਉਹ ਗ੍ਰੈਜੂਐਸ਼ਨ ਜਿਸੇ ਕਿਸੇ ਤਰ੍ਹਾਂ ਵੀ ਹੱਥ-ਪੱਲਾ ਮਾਰ ਕਰ ਗਈ ਸੀ ! ਫ਼ਿਲਮਾਂ ਦੇਖਣ ਦੀ ਬਹੁਤ ਸ਼ੌਕੀਨ ਸੀ ! ਸਿਨੇਮਾ ਤਾਂ ਕਦੇ ਗਈ ਨਹੀਂ ਪਰ ਟੀਵੀ ਤੇ ਆਈ ਹਰ ਨਵੀਂ ਫਿਲਮ ਉਹ ਦੇਖਦੀ ਸੀ ! ਫ਼ਿਲਮਾਂ ਚ ਵੇਖਿਆ ਰੋਮਾਂਸ ਤੇ ਮੁੰਡਿਆਂ ਨਾਲ ਦੋਸਤੀ ਕਰਨ ਦੇ ਖ਼ਿਆਲ ਉਸਦੇ ਮਨ ਚ ਆਉਂਦੇ ਜਰੂਰ ਸੀ ਪਰ ਜਦੋਂ ਵੀ ਉਹ ਇਨ੍ਹਾਂ ਖ਼ਵਾਬਾਂ ਚ ਉੱਡਣਾ ਚਾਹੁੰਦੀ ਤਾਂ ਸਮਾਜ ਦੀਆ ਜੰਜੀਰਾਂ ਚ ਖੁਦ ਨੂੰ ਜਕੜੇ ਪਾਉਂਦੀ ! ਮਾਪਿਆਂ ਦੇ ਸਿਖਾਏ ਸੰਸਕਾਰ ਧੁੰਦ ਵਾਂਗ ਉਸਦੇ ਖ਼ਵਾਬਾਂ ਨੂੰ ਘੇਰ ਲੈਂਦੇ ਤੇ ਸਮਾਜ ਦੀਆਂ ਕਦਰਾਂ ਕੀਮਤਾਂ ਦਾ ਸੀਤ ਉਸਦੇ ਖੰਬਾਂ ਨੂੰ ਠਾਰ ਦਿੰਦਾ ! ਸੁਹਾਗਰਾਤ ਤੇ ਕਿ ਹੁੰਦਾ ਇਹ ਉਸਨੂੰ ਸਭ ਪਤਾ ਸੀ , ਉਸਦੀ ਸਹੇਲੀ ਰਮਨ ਨੇ ਮੋਬਾਈਲ ਤੇ ਉਸਨੂੰ ਗੰਦੀ ਵੀਡੀਓ ਤੇ ਫੋਟੋਆਂ ਦਿਖਾਈਆਂ ਸੀ ਜੋ ਉਸਦੇ ਬੋਏਫ੍ਰੈਂਡ ਨੇ ਭੇਜੀਆਂ ਸੀ ! ਉਹ ਉਨ੍ਹਾਂ ਨੂੰ ਅੱਧ ਤੱਕ ਹੀ ਦੇਖ ਸਕੀ ਸੀ !
" ਕਿਵੇਂ ਕੋਈ ਕੁੜੀ -ਮੁੰਡਾ ਇੱਕ ਦੂੱਜੇ ਸਾਮਣੇ ਨੰਗੇ ਹੋ ਗੰਦਾ ਕੰਮ ਹੱਸ ਕੇ ਕਰ ਲੈਂਦੇ ਆ ?"
ਇਹ ਸਵਾਲ ਉਸਨੇ ਰਮਨ ਤੋਂ ਪੁਸ਼ਿਆ ਸੀ ਜਿਸਨੇ ਮੀਸਣਾ ਜੇਹਾ ਮੂਹ ਬਣਾ ਜਵਾਬ ਚ ਕਿਹਾ ਸੀ !
" ਸਬਜ਼ੀ ਦਾ ਸਵਾਦ ਤਾਂ ਖਾ ਕੇ ਹੀ ਪਤਾ ਲੱਗ ਸਕਦਾ ਮਨਪ੍ਰੀਤ ..."
ਤੇ ਦੋਵੇਂ ਜਾਣਿਆ ਖਿੜ ਖਿੜ ਹੱਸ ਪਈਆਂ ਸੀ !
ਅੱਜ ਉਹ ਰਾਤ ਆ ਗਈ ਸੀ ਜਦੋ ਉਸਨੂੰ ਵੀ ਆਪਣੇ ਪੁੱਛੇ ਸਵਾਲ ਦਾ ਜਵਾਬ ਮਿਲ ਜਾਣਾ ਸੀ , ਸਬਜ਼ੀ ਉਸਨੂੰ ਕਿਹੋ ਜਿਹੀ ਲੱਗਦੀ ਏ ਇਹ ਉਸਨੂੰ ਅੱਜ ਰਾਤ ਪਤਾ ਲੱਗ ਜਾਣਾ ਸੀ !