20-09-2021, 10:56 AM
ਇਹਦਾ ਹਰ ਬਾਰ ਦਾ ਡਰਾਮਾ ਹੈ । ਕਹਾਣੀ ਸ਼ੁਰੂ ਕਰਕੇ ਲੋਕਾਂ ਨੂੰ excited ਕਰਦੀ ਹੈ ਫਿਰ ਅੱਧ ਵਿਚਾਲੇ ਛੱਡ ਭੱਜ ਜਾਂਦੀ ਆ । ਕਦੀ ਕਿਸੇ ਕਹਾਣੀ ਦਾ ਅੰਤ ਨਹੀਂ ਕਰਦੀ। ਜਿੰਨੀ ਵਧੀਆ ਕਹਾਣੀਕਾਰ ਆ ਉਸਤੋਂ ਜ਼ਿਆਦਾ ਗ਼ੈਰ ਜ਼ਿੰਮੇਵਾਰ । ਹਰ ਬਾਰ ਲਗਦਾ ਇਸ ਬਾਰ ਖੁਸ਼ ਕਰੇਗੀ ਪਰ ਹਰ ਬਾਰ ਦੀ ਤਰ੍ਹਾਂ ਇਸ ਬਾਰ ਵੀ ਬਹੁਤ ਜ਼ਿਆਦਾ ਨਿਰਾਸ਼ ਕਰਤਾ। ਕੋਈ family problem ਜਾਂ medical problem ਹੈ ਤਾਂ ਬੰਦਾ ਦੱਸ ਤਾਂ ਸਕਦਾ ਇੱਦਾਂ ਹਰ ਬਾਰ ਲਾਰਾ ਲਾ ਕੇ ਕਿਉਂ ਜਜ਼ਬਾਤਾਂ ਨਾਲ ਖੇਡਦੀ ਮੈਡਮ .....???????
Punjabi Munda