Thread Rating:
  • 1 Vote(s) - 5 Average
  • 1
  • 2
  • 3
  • 4
  • 5
DHOKHA (ਧੋਖਾ)
#4
ਸਵੇਰੇ ਰਾਣੋ ਦੀ ਅੱਖ ਪਹਿਲਾ ਖੁੱਲ ਗਈ ਸੁੱਤੇ ਪਏ ਮਾਹੀ ਦੇ ਚੇਹਰੇ ਨੂੰ ਰੱਜ ਰੱਜ ਤੱਕਿਆ ਜਿਸਨੂੰ ਜਾਗਦੇ ਦੇਖਣ ਤੇ ਸ਼ਰਮਾ ਜਾਂਦੀ ਸੀ ਮਾਹੀ ਏਨਾ ਪਿਆਰਾ ਲੱਗਿਆ ਕੇ ਪਤਾ ਨਹੀਂ ਕਦੋਂ ਉਸਦੇ ਬੁੱਲ ਬਿੰਦਰ ਦੀ ਗੱਲ ਤੇ ਪਹੁੰਚ ਗਏ ਉਸਨੂੰ ਖਿਆਲ ਹੀ ਨਾ ਰਿਹਾ ਗੱਲਾਂ ਨਾਲ ਗੱਲਾਂ ਰਗੜਨ ਲੱਗ ਪਈ ਇਸੇ ਵਿੱਚ ਬਿੰਦਰ ਨੂੰ ਜਾਗ ਆ ਜਾਂਦੀ ਏ ਤੇ ਉਹ ਜੱਫੀ ਪਾ ਕੇ ਆਪਣੇ ਉੱਤੇ ਸੁੱਟ ਲੈਂਦਾ। ਰਾਣੋ ਸ਼ਰਮਾ ਜਾਂਦੀ ਏ ਤੇ ਘੁੱਟ ਕੇ ਜੱਫੀ ਪਾ ਲੈਂਦੀ ਏ 

         ਬਿੰਦਰ ਨਾਈਟੀ ਉੱਤੇ ਕਰ ਕੇ ਚਿਤੜਾ ਨੂੰ ਦਬਾਉਣਾ ਸ਼ੁਰੂ ਕਰ ਦਿੰਦਾ ਤੇ ਮਦਹੋਸ਼ ਹੋ ਰਹੀ ਰਾਣੋ ਬਿੰਦਰ ਦੀ ਧੌਣ ਤੇ ਚੁੰਮੀਆਂ ਕਰਨੀਆਂ ਸ਼ੁਰੂ ਕਰ ਦਿੰਦੀ ਏ ਅਜੇ ਬਿੰਦਰ ਕੁਝ ਕਰਨ ਦੀ ਸੋਚ ਹੀ ਰਿਹਾ ਹੁੰਦਾ ਕੇ ਉਸਦੀ ਬੇਬੇ ਬਾਹਰੋਂ ਬੂਹਾ ਖੜਕਾ ਦਿੰਦੀ ਏ ਤੇ ਰਾਣੋ ਨੂੰ ਉੱਠਣ ਦੀ ਹਦਾਇਆ ਦੇ ਦਿੰਦੀ ਹੈ। ਬਿੰਦਰ ਦੰਦ ਕਚੀਚਣ ਲੱਗ ਪੈਂਦਾ ਤੇ ਰਾਣੋ ਸ਼ਰਾਰਤੀ ਮੁਸਕਾਨ ਨਾਲ ਉਠ ਕੇ ਆਪਣਾ ਸੂਟ ਲੈ ਕੇ ਬਾਥਰੂਮ ਵੜ ਜਾਂਦੀ ਹੈ ਤੇ ਬਿੰਦਰ ਫਿਰ ਰਜਾਈ ਵਿੱਚ ਮੁੱਹ ਦੇ ਲੈਂਦਾ 

ਤਿਆਰ ਹੋ ਕੇ ਬੈਡ ਕੋਲ ਲੱਗੇ ਸ਼ੀਸ਼ੇ ਅੱਗੇ ਖੜੇ ਹੋ ਕੇ ਸੁਰਖੀ ਲਗਾਉਂਦੀ ਹੈ ਤੇ ਬਿੰਦਰ ਫਿਰ ਖਿੱਚ ਕੇ ਆਪਣੇ ਉੱਤੇ ਸੁੱਟ ਲੈਂਦਾ ਹੈ 

"ਛੱਡੋ ਵੀ ਬਾਹਰ ਬੇਬੇ ਅਵਾਜ਼ਾਂ ਮਾਰ ਰਹੀ ਏ" ਬਿੰਦਰ ਦੀਆਂ ਬਾਹਵਾਂ ਵਿੱਚ ਕਸਮਸਾਉਂਦੀ ਰਾਣੋ ਬੋਲੀ। ਬਿੰਦਰ ਤੋਂ ਛੁੱਟ ਕੇ ਸਿਰ ਤੇ ਚੁੰਨੀ ਲੈ ਕੇ ਦਰਵਾਜ਼ੇ ਦੀ ਕੁੰਡੀ ਖੋਲ੍ਹਦੀ ਹੋਈ  ਬਾਹਰ ਚਲੀ ਗਈ ਤੇ ਪਿੱਛੇ ਛੱਡ ਗਈ ਆਪਣੇ ਸ਼ਰੀਰ ਤੇ ਮੇਕਅੱਪ ਦੀ ਭਿਨੀ ਭਿਨੀ ਖ਼ੁਸ਼ਬੂ 
Like Reply


Messages In This Thread
DHOKHA (ਧੋਖਾ) - by Naughtymunda097 - 07-11-2020, 02:16 PM
RE: DHOKHA (ਧੋਖਾ) - by Naughtymunda097 - 07-11-2020, 02:30 PM
RE: DHOKHA (ਧੋਖਾ) - by fauxpro - 07-11-2020, 02:41 PM
RE: DHOKHA (ਧੋਖਾ) - by Naughtymunda097 - 07-11-2020, 05:49 PM
RE: DHOKHA (ਧੋਖਾ) - by Naughtymunda097 - 07-11-2020, 05:52 PM
RE: DHOKHA (ਧੋਖਾ) - by Naughtymunda097 - 08-11-2020, 09:19 AM
RE: DHOKHA (ਧੋਖਾ) - by neerathemall - 09-11-2020, 01:07 PM



Users browsing this thread: 2 Guest(s)