03-12-2018, 11:47 PM
(This post was last modified: 03-12-2018, 11:51 PM by Chamanchutiyabsdk.)
ਬਹੁਤ ਸ਼ਾਨਦਾਰ, ਅਖੀਰ ਤੇ ਜਦੋਂ ਕਿਹਾ ਪ੍ਰੀਤ ਨੇ ਵ ਚੁੰਮ ਲੇ ਫੇਰ। ਓਦੋਂ ਲਗਿਆ ਵੀ ਲਗਦਾ ਪਰਦਾ ਚੁੱਕਿਆ ਗਿਆ ਪਰ ਨਹੀਂ ਤੁਹਾਡੀ ਲਿਖਣੀ ਕਮਾਲ ਆ। ਐਂਡ ਗੱਲ ਬਾਤ ਆ ਉੱਤੋ ਜੀਤੂ ਮੇਰੇ ਵਰਗਾ ਭੋਲਾ ਪੰਛੀ ਇਹ ਸੋਚ ਕੇ ਥੰਮ੍ਹਿਆ ਬੈਠਾ ਵੀ ਕੀਤੇ ਬੁਰਾ ਨਹੀਂ ਲਗਜੇ, ਓਹ ਨਹੀ ਜਾਣਦਾ ਵੀ ਹੁਣ ਨਾਹ ਚ ਵੀ ਹਾਂ ਹੈ। ਦਿਲੋਂ ਇੱਜਤ ਕਰਦਾ ਆਵਦੀ ਭਾਭੀ ਦੀ ਨਹੀਂ ਤਾਂ ਕਦੋਂ ਦਾ ਟੁੱਟ ਪੈਂਦਾ। ਧੰਨਵਾਦ ਅਪਡੇਟ ਲਈ, ਇੱਕ surprise ਦੀ ਤਰ੍ਹਾਂ ਸੀ ਸੋਚਿਆ ਨੀ ਇੰਨੀ ਛੇਤੀ ਅਪਡੇਟ ਦਿਓਂਗੇ, ਸ਼ੁਕਰੀਆ।।