01-12-2018, 08:47 PM
ਅਨੰਦ ਆ ਗਿਆ ਪੜ੍ਹ ਕੇ, ਪਹਿਲੀ ਬਾਰ ਜਦੋਂ ਅਕਾਊਂਟ ਦੇਖਿਆ ਸੀ ਇੱਥੇ ਓਦੋਂ ਲਗਿਆ ਵੀ ਕੋਈ ਫੇਕ ਹੋਣਾ ਕਾਪੀ ਪੇਸਟ ਕਰ ਰਿਹਾ ਹੋਣਾ ਪਰ ਅੱਜ ਸਾਬਿਤ ਹੋ ਗਿਆ ਤੁਸੀਂ ਕਾਵਿਤਾ ਜੀ ਹੀ ਹੋ। ਇੰਨਾ ਪਿਆਰਾ ਅਪਡੇਟ ਦਿਲ ਖੁਸ਼ ਕੀਤਾ ਤੁਸੀਂ ।। ਤੁਹਾਡੀ ਕਹਾਣੀ ਤਾਂ ਬੰਦਾ judgement ਦੇ ਡਰ ਤੋ ਬਿਨਾ ਆਪਣੇ ਪਾਰਟਨਰ ਨੂੰ ਵੀ ਸੁਣਾ ਸਕਦੇ । ਸ਼ੁਕਰ ਗੁਜ਼ਾਰ ਹਾਂ ਤੁਹਾਡਾ। ਧਨਵਾਦ