21-04-2020, 09:27 PM
Part 2 ਭਾਗ -੨
ਟ੍ਰੇਨ ਹਾਲੇ ਕੁਛ ਸਟੇਸ਼ਨ ਹੀ ਗਈ ਹੋਉ ਕੁਛ ਸ਼ਰਾਰਤੀ ਟ੍ਰੇਨ ਚ ਚੜ ਗਏ ਤੇ ਕਾਫੀ ਸ਼ੋਰ ਮਚਾ ਰਹੇ ਸੀ । ਟ੍ਰੇਨ ਚ ਚਾਹ ਵੇਚਣ ਵਾਲਿਆਂ ਦੀ ਆਵਾਜ਼ ਆਉਂਦੀ ਉਹ ਆਪਣੀ ਆਵਾਜ ਚ ਚਾਹ ਵੇਚਦੇ ਹੋਇ ਇਕ ਡੱਬੇ ਤੋਹ ਦੂਜੇ ਡੱਬੇ ਜਾਂਦੇ ਏਸੀ ਦੀ ਠੰਡੀ ਹਵਾ ਨਾਲ ਹਰ ਯਾਤਰੀ ਨੀਂਦ ਲਾਹ ਰਹੇ ਸੀ । ਜਦ ਵੀ ਟ੍ਰੇਨ ਕਿਸੇ ਸਟੇਸ਼ਨ ਤੇ ਪਹੁੰਚਦੀ ਸਟੇਸ਼ਨ ਦੇ ਸਪੀਕਰ ਦੀ ਆਵਾਜ਼ ਆਉਂਦੀ । ਮੇਰਾ ਖਿਆਲ ਹਲੇ ਵੀ ਉਹ ਕੁੜੀ ਵਿਚ ਸੀ ਕਿ ਉਹ ਕਿ ਕਰ ਰਹੀ ਹੋਉ। ਫਿਰ ਮੈਂ ਹੌਂਸਲਾ ਜੇਹਾ ਕਰ ਕੇ ਓਹਨੂੰ ਵੇਖਿਆ ਤੇ ਉਹ ਆਪਣੀ ਸੀਟ ਤੇ ਨਹੀਂ ਸੀ । ਮੈਂ ਸੋਚਿਆ ਕਿ ਸਯਦ ਓਹਦਾ ਸਟੇਸ਼ਨ ਆ ਗਿਆ ਹੋਣਾ ਤੇ ਉਹ ਉਤਰ ਗਈ ਹੋਣੀ । ਇਹੀ ਸੋਚ ਸੋਚਦਾ ਮੈਂ ਵੀ ਆਪਣੀ ਸੀਟ ਤੋ ਉਤਰ ਕੇ ਬਾਹਰ ਟ੍ਰੇਨ ਦੇ ਗੇਟ ਕੋਲ ਆ ਗਿਆ ਕਿ ਵੇਖਦਾ ਉਹ ਕੁੜੀ ਖੜੀ ਤੇ ਉਹ ਸ਼ਰਾਰਤੀ ਮੁੰਡੇ ਓਹਨੂੰ ਛੇੜ ਰਹੇ । ਮੈਂ ਕੋਲ ਜਾ ਕੇ ਓਹਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ " ਕਿ ਹੋ ਗਿਆ ਵਾਪਿਸ ਨਹੀਂ ਆਈ ਮੈਂ ਤੇਰੀ ਉਡੀਕ ਕਰ ਰਿਹਾ ਸੀ " ਮੇਰੀ Athletic type body ਸੀ ਅਤੇ ਮੇਰੇ ਜਿਮ ਦਾ ਸ਼ੋਂਕ ਕਰਨ ਕਰਕੇ ਮੇਰਾ ਸ਼ਰੀਰ ਵੀ ਬਣਿਆ ਹੋਇਆ ਸੀ। ਓਹ ਮੇਰੇ ਮੂੰਹ ਵਲ ਦੇਖਦੀ ਮੇਰੇ ਪਿੱਛੇ ਆ ਕੇ ਖੜੀ ਹੋ ਗਈ ਤੇ ਮੈਨੂੰ ਕਹਿੰਦੀ ਇਹ ਲੋਕ ਮੈਨੂੰ ਨਹੀਂ ਜਾਣ ਦਿੰਦੇ ਜਦ ਹੀ ਮੈਂ ਓਹਨਾ ਵਲ ਦੇਖਿਆ ਉਹ ਆਪਣੇ ਆਪ ਪਿੱਛੇ ਹਟ ਗਏ ਤੇ ਉਹ ਵਾਸ਼ਰੂਮ ਚਲੀ ਗਈ । ਜਿਨਾ ਚਿਰ ਵਾਪਿਸ ਨਹੀ ਆਈ ਓਨਾ ਚਿਰ ਮੈਂ ਉੱਥੇ ਖੜਿਆ ਰਿਹਾ ਤੇ ਓਹਨਾ ਸ਼ਰਾਰਤੀਆਂ ਚੋ ਕੋਈ ਕੁਛ ਨਾ ਬੋਲਿਆ ਮੈਂ ਦਸਣਾ ਭੁੱਲ ਗਿਆ ਮੇਰਾ ਦੋਸਤ ਰਵੀ ਜੋ ਨਾਲ ਹੀ ਸਫਰ ਕਰ ਰਿਹਾ ਸੀ ਉਹ ਸੁੱਤਾ ਪਿਆ ਸੀ। ਮੈਂ ਓਹਨੂੰ ਜਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਫਿਰ ਕੁਛ ਟਾਈਮ ਬਾਅਦ ਉਹ ਨੇ ਗੇਟ ਖੋਲਿਆ ਤੇ ਬਾਹਰ ਆ ਗਈ । ਫਿਰ ਅਸੀ ਵਾਪਿਸ ਸੀਟ ਨੂੰ ਹੋ ਗਏ ਓਹਨੇ ਰਾਸਤੇ ਵਿਚ ਮੈਨੂੰ thanks ਬੋਲਿਆ ਤੇ ਮੈਨੂੰ ਕਹਿੰਦੀ ਕਿ ਪਤਾ ਨਹੀਂ ਉਹ ਮੇਰੇ ਨਾਲ ਕਿ ਕਰਦੇ ਕਿਉਂਕਿ ਸਾਰੇ ਡੱਬੇ ਵਿਚ ਸੁੱਤੇ ਪਏ ਸੀ। ਇਦਾ ਹੀ ਅਸੀ ਸੀਟ ਤੇ ਆ ਕੇ ਬੈਠ ਗਏ ਮੈਂ ਆਪਣੀ ਸੀਟ ਲਈ ਉੱਪਰ ਚੜਨ ਹੀ ਲਗਾ ਸੀ ਓਹਨੇ ਮੈਨੂੰ ਕਿਹਾ sorry ਮੈ ਤੁਹਾਡੇ ਬਾਰੇ ਗਲਤ ਸੋਚਿਆ ਸੀ ਕਿਉਂਕਿ ਤੁਸੀ ਮੇਰੇ ਵਲ ਘੂਰ ਕੇ ਦੇਖ ਰਹੇ ਸੀ ਸਟੇਸ਼ਨ ਤੇ । ਮੈਂ ਵੀ ਮਾਫੀ ਮੰਗੀ ਓਹਨੇ ਕਿਹਾ ਨੋ ਇਹਦੀ ਕੋਈ ਲੋੜ ਨਹੀਂ । By the Way
ਮੇਰਾ ਨਾਮ ਸਪਨ ਦੀਪਕੌਰ ਹੈ। ਮੈਂ ਵੀ ਦੱਸਿਆ ਮੇਰਾ ਨਾਮ ਰਾਜਪ੍ਰੀਤ ਸਿੰਘ ਮੈਂ ਆਪਣੀ ਪੜ੍ਹਾਈ ਲਈ ਸਹਿਰ ਜਾ ਰਿਹਾ ਓਹਨੇ ਕਿਹਾ ਕਿ ਇਹ ਤਾਂ ਹੋਰ ਵੀ ਵਧੀਆ ਗੱਲ ਹੋ ਗਈ ਮੈਂ ਵੀ ਉੱਥੇ ਹੀ ਜਾ ਰਹੀ ਆ ਮੈਂ ਕਿਹਾ ਮੈਂ ਨਿਕਮਾਰ ਕਾਲਜ ਚ ਜਾ ਰਿਹਾ । ਓਹਦਾ ਜਵਾਬ ਸੀ ਤੂੰ ਮੈਨੂੰ Follow ਕਰ ਰਿਹਾ ਮੈਂ ਕਿਹਾ ਨਹੀਂ ਮੈਂ ਸੱਚ ਚ ਉਹ ਕਾਲਜ ਜਾ ਰਿਹਾ ਆਪਣੀ ਪੜ੍ਹਾਈ ਲਈ ਓਹਨੇ ਕਿਹਾ ਇਹ ਤਾਂ ਹੋਰ ਵੀ ਵਧੀਆ ਗੱਲ ਹੋਈ । ਪਤਾ ਨਹੀਂ ਖੜੇ ਖੜੇ ਅਸੀ ਕਿੰਨਾ ਟਾਈਮ ਗੱਲ ਕਰਦੇ ਰਹੇ ਓਹਨੇ ਕਿਹਾ ਕਿ ਆਪਾ ਬੈਠ ਕੇ ਗੱਲ ਨਾ ਕਰੀਏ ਮੈਂ ਕਿਹਾ ਮੇਰੀ ਸੀਟ ਤਾ ਉਪਰ ਆ ਓਹਨੇ ਮੈਨੂੰ ਆਪਣੀ ਸੀਟ ਤੇ ਬੈਠ ਲਈ ਕਿਹਾ । ਮੈਂ ਬੈਠ ਗਿਆ ਓਹਨੇ ਦੱਸਿਆ ਕਿ ਉਹ ਵੀ ਓਸ ਕਾਲਜ ਚ ਹੀ ਹੈ ਤੇ ਉਹ ਵੀ ਪਹਿਲੀ ਬਾਰ ਹੀ ਜਾ ਰਹੀ ਹੈ ਤੇ ਮੇਰੀ ਹੀ ਕਲਾਸ ਵਿਚ ਹੈ । ਐਵੇਂ ਸਾਡੇ ਚ Bonding ਹੋਰ ਵਧ ਗਈ ਅਸੀ ਆਪਣੀ ਪੜ੍ਹਾਈ ਬਾਰੇ ਤੇ ਏਕ ਦੂਜੇ ਬਾਰੇ ਆਪਸ ਚ ਦੱਸਿਆ ਓਹਦੇ ਪਿਤਾ ਜੀ ਦਾ ਆਪਣਾ ਇਕ ਦਾ ਆਪਣਾ ਕਾਰੋਬਾਰ ਹੈ import ਐਕਸਪੋਰਟ ਦਾ ਤੇ ਉਹ ਕਾਫੀ ਚੰਗੇ ਤੇ ਅਮੀਰ ਪਰਿਵਾਰ ਤੋਹ ਸੀ। ਮੈਂ ਦੱਸਿਆ ਕੀ ਮੇਰੇ ਪਿਤਾ ਜੀ ਕਲਰਕ ਆ ਤੇ ਇਹ ਓਹਨਾ ਦਾ ਵੀ ਸੁਪਨਾ ਕਿ ਮੈਂ ਵੀ ਕੋਈ ਚੰਗਾ ਜੇਹਾ ਕੰਮ ਕਰਾ ਤੇ ਓਹਨਾ ਦਾ ਨਾਮ ਰੌਸ਼ਨ ਕਰਾ ਇਸ ਤੇ ਓਸ ਨੇ ਕਿਹਾ ਕਿ ਤੁਹਾਡੇ ਪਿਤਾ ਨੂੰ ਤੁਹਾਡੇ ਤੇ ਗਰਵ ਹੋਣਾ ਚਾਹੀਦਾ । ਇਨੇਂ ਨੂੰ ਇਕ ਸਟੇਸ਼ਨ ਆ ਜਾਂਦਾ ਤੇ ਗੱਡੀ ਰੁਕਣ ਤੇ ਸਪਨ ਮੈਨੂੰ ਕਹਿੰਦੀ ਕਿ ਚਾਹ ਪੀ ਕੇ ਆਈਏ । ਫਿਰ ਅਸੀ ਚਾਹ ਪੀਤੀ ਓਹਦੇ ਨਾਲ ਬੀਤ ਰਿਹਾ ਸਮਾ ਮੈਨੂੰ ਪਤਾ ਹੀ ਨਹੀਂ ਲਗ ਰਿਹਾ ਸੀ ਸਫਰ ਵੀ ਚੰਗਾ ਬੀਤ ਰਿਹਾ ਸੀ। ਜਦ ਅਸੀ ਅੰਦਰ ਗਏ ਡੱਬੇ ਵਿੱਚ ਸਾਰੇ ਜਾਗ ਚੁੱਕੇ ਸੀ ਰਵੀ ਵੀ ਆਪਣੀ ਸੀਟ ਤੇ ਬੈਠਾ ਚਾਹ ਪੀ ਰਿਹਾ ਸੀ ਮੈਨੂੰ ਏਕ ਲੜਕੀ ਨਾਲ ਆਉਂਦੇ ਦੇਖ ਕੇ ਓਹਨੇ ਮੈਨੂੰ ਇਸ਼ਾਰਾ ਕੀਤਾ ਕੌਣ ਹੈ ਇਹ । ਮੈਂ ਵੀ ਇਸ਼ਾਰੇ ਨਾਲ ਦੱਸਿਆ ਕਿ ਬਾਅਦ ਚ ਦਸਦਾ ਫਿਰ ਉਹ ਵੀ ਨੀਚੇ ਆ ਗਿਆ ਏਨੇ ਨੂੰ ਟਿਕਟ ਚੈਕ ਕਰਨ ਵਾਲਾ ਇੰਸਪੈਕਟਰ ਆ ਗਿਆ ਚੈਕ ਕਰਦਾ ਓਹਨੇ ਸਭ ਦੀ ਟਿਕਟ ਚੈਕ ਕੀਤੀ ਸਪਨ ਦੀ ਟਿਕਟ ਸੀ ਪਰ ਉਹ confirm ਨਾ ਹੋਣ ਕਰਕੇ ਉਹ ਟੀਸੀ ਓਹਨੂੰ ਕਹਿੰਦਾ ਕਿ ਮੈਡਮ ਤੁਸੀ ਜਾ ਤਾਂ ਜੁਰਮਾਨਾ ਭਰੋ ਜਾ ਫਿਰ ਇਸ ਡੱਬੇ ਚ ਉਤਰ ਕੇ ਜਰਨਲ ਡੱਬੇ ਵਿੱਚ ਚਲੇ ਜਾਓ ਉਹ ਪਰੇਸ਼ਾਨ ਹੋ ਗਈ ਤੇ ਆਪਣਾ ਪਰਸ ਕੱਢਣ ਲੱਗ ਗਈ ਮੈਂ ਓਹਨੂੰ ਇਸ਼ਾਰਾ ਕੀਤਾ ਤੇ ਟੀਸੀ ਨਾਲ ਗੱਲ ਕਰ ਕੇ ਓਹਨੂੰ ਇਹ ਸੀਟ ਦੇਂਣ ਲਈ ਮਨਾ ਲਿਆ ਤੇ ਓਹਨੂੰ ਕੁਛ ਪੈਸੇ ਦੇ ਦਿੱਤੇ ਓਹਨੇ ਕਿਹਾ ਕਿ ਇਹ ਸੀਟ 4 ਸਟੇਸ਼ਨ ਛੱਡ ਕੇ ਫਿਰ ਕਿਸੇ ਮੁਸਾਫਿਰ ਲਈ ਬੁੱਕ ਆ ਤੇ ਤੁਹਾਨੂੰ ਇਸ ਨੂੰ ਆਪਣੇ ਨਾਲ ਬਿਠਾਨਾ ਪੈਣਾ ਕੁਨ ਕਿ ਸੀਟ ਕੋਈ ਵੀ ਖਾਲੀ ਨਹੀਂ ਹੋਰ ਜਿੱਥੇ ਮੈਂ ਇਹਨਾਂ ਨੂੰ ਬਿਠਾ ਸਕਾ । ਮੈਂ ਇਹ ਗੱਲ ਸਪਨ ਨੂੰ ਦੱਸੀ ਓਹਨੇ ਸੋਚਣ ਲਗ ਗਈ ਮੈਂ ਕਿਹਾ ਏਨਾ ਟਾਈਮ ਨਹੀਂ ਕੋਈ ਜਵਾਬ ਦਿਓ ਓਹਨੇ ਅਖੀਰ ਕਿਹਾ ਓਕੇ ।ਫਿਰ ਇਦਾ 4 ਸਟੇਸ਼ਨ ਤੇ ਕੋਈ ਆਇਆ ਤੇ ਕਹਿਣ ਲੱਗਾ ਇਹ ਮੇਰੀ ਸੀਟ ਹੈ ਸਪਨ ਨੂੰ ਮੈਂ ਕਿਹਾ ਕਿ ਤੂੰ ਉੱਪਰ ਆਜਾ ਆਪਾ Adjust ਕਰ ਲਵਾਂ ਗੇ ਓਹਨੇ ਇਦਾ ਹੀ ਕੀਤਾ ਉਹ ਉਪਰ ਆ ਕੇ ਬੈਠ ਗਈ ਅਸੀ ਇਦਾ ਹੀ ਬੈਠੇ ਉਹ ਬੁਹਤ ਸੋਚਾਂ ਵਿਚ ਡੁੱਬ ਗਈ ਮੈਂ ਓਹਨੂੰ ਮੋਢੇ ਤੋਹ ਹਿਲਾਇਆ ਉਹ ਬਾਹਰ ਆਈ ਆਪਣੀ ਸੋਚਾਂ ਚੋ
ਮੈਨੂੰ ਧੰਨਵਾਦ ਕਹਿ ਰਹੀ ਸੀ ।ਮੈਨੂੰ ਏਕ ਖੁਸ਼ੀ ਇਹ ਵੀ ਸੀ ਕਿ ਜਿਸ ਕੁੜੀ ਨੂੰ ਮੈਂ ਆਪਣੇ ਸੁਪਨਿਆਂ ਚ ਵੇਖਦਾ ਉਹ ਬਿਲਕੁਲ ਮੇਰੇ ਨਾਲ ਹੀ ਬੈਠੀ ਹੈ ਫਿਰ ਮੈਂ ਮੈਂ ਓਹਨੂੰ ਏਕ ਕੰਬਲ ਦੇ ਦਿੱਤਾ ਕਿ ਇਹਨੂੰ ਉਪਰ ਲੇ ਕੇ ਬੈਠ ਜਾਓ ਤੇ ਮੈਂ ਆਪਣੇ ਨਾਲ ਲਿਆਦੀ ਕੰਬਲੀ ਲਈ ਲਈ ਫਿਰ ਮੈਂ ਓਹਨੂੰ ਪੁੱਛਿਆ ਕਿ ਉਹ ਫਿਲਮ ਦੇਖਣ ਪਸੰਦ ਕਰੇ ਗੀ ਓਹਨੇ ਹਨ ਵਿਚ ਸਿਰ ਹਿਲਾਇਆ ਤੇ ਫਿਰ ਮੇਰੇ ਕੋਲ ਏਕ ਹਾਸੇ ਠੱਠੇ ਵਾਲੀ ਫਿਲਮ ਸੀ ਉਹ ਅਸੀ ਦੇਖਣੀ ਸੁਰੂ ਕੀਤੀ ਅਸੀ ਦੋਨੋ ਇਕ ਹੀ ਹੈਡਫੋਨ ਦੀ ਵਰਤੋਂ ਕਰ ਰਹੇ ਸੀ ਤੇ ਕਾਫੀ ਨੇੜੇ ਨੇੜੇ ਬੈਠੇ ਸੀ ਮੈਂ ਚੋਰੀ ਚੋਰੀ ਓਹਨੂੰ ਵੇਖ ਰਿਹਾ ਸੀ (ਜਿਹੜਾ ਬਾਅਦ ਚ ਓਹਨੇ ਦੱਸਿਆ ਸੀ ਕਿ ਓਹਨੇ ਵੀ ਵੇਖਿਆ ) ਸਾਡਾ ਸਫਰ ਇਦਾ ਹੀ ਕੇ ਗਿਆ ਪਤਾ ਹੀ ਨਹੀਂ ਲਗਾ ਕਦ ਸੋ ਗਏ ਚਲਦੀ ਟ੍ਰੇਨ ਚ ਮੈਂ ਅੱਖ ਖੋਲੀ ਦੇਖ ਰਿਹਾ ਸੀ ਓਹਦੇ ਵਾਲ ਓਹਦੇ ਚੇਹਰੇ ਤੇ ਗਿਰੇ ਹੋਇ ਸੀ ਤੇ ਮੈਂ ਹਿੰਮਤ ਕਰ ਕੇ ਓਹਦੇ ਵਾਲ ਏਕ ਪਾਸੇ ਕਰ ਦਿੱਤੇ ਓਹਦਾ ਚੇਹਰਾ ਇਦਾ ਚਮਕ ਰਿਹਾ ਸੀ ਜਿਵੇਂ ਮੀਂਹ ਪੈਣ ਤੋਂ ਬਾਅਦ ਧੁੱਪ ਨਾਲ ਬੱਦਲ ਚਮਕਦੇ ਬੁਹਤ ਹੀ ਸੋਹਣੀ ਲਗ ਰਹੀ ਸੀ । ਮੈਂ ਇਦਾ ਹੀ ਵੇਖਦਾ ਰਿਹਾ ਓਹਨੂੰ ਤੇ ਕੁਛ ਟਾਈਮ ਬਾਅਦ ਓਹਦੀ ਵੀ ਅੱਖ ਖੁੱਲ ਗਈ ਉਹ ਮੇਰੇ ਉੱਪਰ ਨੂੰ ਗਿਰੀ ਹੋਈ c ਤੇ ਓਹਨੇ ਉਠ ਕੇ ਮਾਫੀ ਮੰਗੀ। ਫਿਰ ਪੁੱਛਣ ਲਗੀ ਕਿੱਥੇ ਪਹੁੰਚ ਗਏ ਮੈਂ ਕਿਹਾ 1-੨ ਸਟੇਸ਼ਨ ਰਹਿ ਗਏ । ਫਿਰ ਅਸੀ ਆਪਣੇ ਸਟੇਸ਼ਨ ਤੇ ਉਤਰ ਕੇ ਪਹਿਲਾ ਨਾਸ਼ਤਾ ਕੀਤਾ ਉਹ ਵੀ ਸਾਡੇ ਨਾਲ ਹੀ ਸੀ ਓਹਨੇ ਦੱਸਿਆ ਸੀ ਕਿ ਓਹਦੀ ਇਕ ਦੋਸਤ ਵੀ ਆ ਰਹੀ ਫਿਰ ਅਸੀ ਓਹਦੇ ਇਤੰਜ਼ਰ ਕੀਤਾ ਓਹਦੀ ਦੋਸਤ ਵੀ ਓਹਦੇ ਵਰਗੀ ਹੀ ਸੋਹਣੀ ਸੀ । ਸਪਨ ਨੇ ਓਹਦਾ intro ਕਰਵਾਇਆ ਕਿ ਇਹ ਅਮਨ ਹੈ ਅਸੀ ਇਕ ਦੂਜੇ ਨੂੰ ਹੈਲੋ ਕਿਹਾ ਏਨੇ ਨੂੰ ਰਵੀ ਅਮਨ ਨਾਲ ਅੱਗੇ ਹੋ ਕੇ ਹੱਥ ਮਿਲਾਉਣ ਲਗਾ ਤੇ ਓਹਨੇ ਅੱਗੋ ਹੱਥ ਜੋੜ ਹੈਲੋ ਕਿਹਾ ਏਨੇ ਤੇ ਰਵੀ ਦੀ ਬੇਜ਼ਤੀ ਹੋ ਗਈ ਮੈਂ ਤੇ ਸਪਨ ਹੱਸਣ ਲੱਗ ਗਏ । ਫਿਰ ਅਸੀ ਕਾਲਜ ਨੂੰ ਜਾਣ ਲਈ ਇਕ ਆਟੋ ਕੀਤਾ ਤੇ ਕਾਲਜ ਪਹੁੰਚੇ