07-11-2019, 07:02 PM
ਪੰਜਾਬ ਤੋ ਕਨੇਡਾ ਨਵੀਂ ਨਵੀਂ ਵਿਆਹੀ ਆਈ ਮੁਟਿਆਰ ਦਾ ਪਤੀ ਦੇਵ ਸਵੇਰੇ ਕੰਮ ਤੇ ਜਾਂਦਾ ਜਾਂਦਾ ਕਿਹ ਗਿਆ ਕੇ ਚੇਤਾ ਰੱਖੀ ਅੱਜ ਆਪਾ ਇੱਕ ਘੰਟਾ ਪਿੱਛੇ ਕਰਨਾ ਸੁਣ ਕੇ ਉਹ ਬੜੀ ਹੈਰਾਨ ਪਰੇਸ਼ਾਨ ਹੋਈ ।।
ਦੁਪਹਿਰ ਤੱਕ ਤਾ ਉਹ ਸੋਚਦੀ ਰਹੀ ਉਸ ਤੋ ਬਾਅਦ ਉਹਨੇ ਵਿਚੋਲਣ ਨੂੰ ਫ਼ੋਨ ਕੀਤਾ ਜੋ ਕੇ ਪਿਛਲੇ ਕਈ ਸਾਲਾ ਤੋ ਕਨੇਡਾ ਰਹਿੰਦੀ ਸੀ ਡਰਦੀ -ਡਰਦੀ ਜਿਹੀ ਨੇ ਉਹਨੂੰ ਪੁੱਛਿਆਂ ਕਹਿੰਦੀ ਅੱਜ ਮੈਨੂੰ ਇਹ ਕੰਮ ਤੇ ਜਾਣ ਲੱਗੇ ਕਹਿ ਕੇ ਗਏ ਆ ਅੱਜ ਰਾਤ ਨੂੰ ਆਪਾ ਘੰਟਾ ਪਿੱਛੇ ਕਰਨਾ ਉਹ ਅੱਗੋਂ ਕਹਿੰਦੀ ਇਥੇ ਤਾ ਸਾਰੇ ਹੀ ਕਰਦੇ ਆ ।।
ਇਹ ਸੁਣ ਕੇ ਹੋਰ ਪਰੇਸ਼ਾਨ ਹੋ ਗਈ ਜਦੋਂ ਦਿਲ ਜਿਹਾ ਨਾ ਖੜਾ ਤਾ ਸ਼ਾਮ ਨੂੰ ਗੁਆਢਣ ਬਹਾਰ ਨਿਕਲੀ ਤਾ ਉਹਨੂੰ ਵੀ ਪੁੱਛ ਲਿਆ ਉਹ ਕਹਿੰਦੀ ਅਸੀ ਤਾ ਅੱਜ ਸਵੇਰੇ ਹੀ ਕਰ ਲਿਆ ਇਹ ਸੁਣ ਕੇ ਉਹਦੇ ਮਨ ਨੇ ਪੱਕਾ ਮੰਨ ਲਿਆ ਵਈ ਹੁਣ ਤਾ ਕਰਨਾ ਹੀ ਪੈਣਾ ਖੌਰੇ ਏਥੇ ਰਿਵਾਜ ਹੀ ਹੋਵੇ ।।
ਉਹਨੇ ਘਰਵਾਲ਼ੇ ਦੇ ਆਉਣ ਤੋ ਪਹਿਲਾ ਹੀ ਕਮਰੇ ਅੰਦਰ ਤੇਲ ਵਗੈਰਾ ਰੱਖਣਾ ਸ਼ੁਰੂ ਕਰ ਲਿਆ ਵਈ ਚਲੋ ਥੋੜਾ ਦਰਦ ਵਗੈਰਾ ਘੱਟ ਹੋਊ ਜਦੋਂ ਰਾਤ ਨੂੰ ਕਮਰੇ ਅੰਦਰ ਗਏ ਤਾ ਘਰਵਾਲ਼ੇ ਨੇ ਕਮਰੇ ਦੀ ਕੰਧ ਤੇ ਲੱਗੇ ਟਾਇਮ ਪੀਸ ਵੱਲ ਹੱਥ ਕਰਕੇ ਕਿਹਾ ਲਿਆ ਆਹ ਵੀ ਫੜਾ ਲਾਹ ਕੇ ਕਰੀਏ ਘੰਟਾ ਪਿੱਛੇ ਦੂਜਿਆਂ ਤੇ ਤਾ ਮੈ ਕਰਤਾ ਜਦੋਂ ਉਹਨੇ ਘੰਟਿਆਂ ਵਾਲੀ ਸੂਈ ਘਮਾ ਕੇ ਘੰਟਾ ਪਿੱਛੇ ਕਰਤੀ ਕਹਿੰਦਾ ਲੈ ਹੁਣ ਟੰਗ ਦੇ ।।
ਟੰਗ ਟੁੰਗ ਕੇ ਲੰਮਾ ਜਿਹਾ ਸਾਹ ਲੈ ਕੇ ਬੋਲੀ ਆਏ ਕਰਨਾ ਸੀ ਘੰਟਾ ਪਿੱਛੇ ਮੇਰੀ ਐਵੇ ਸਵੇਰ ਦੀ ਦੀ ਜਾਨ ਸੂਲੀ ਟੰਗੀ ਰਹੀ ਨਾਲੇ ਮੈ ਡਰਾ ਨਾਲੇ ਮਨ ਚ’ ਸੋਚਾਂ ਅੜਿਆ ਐਵੇ ਛੱਡ ਗਿਆ ਤੇਰੇ ਕੋਲ ਜਾਂਦਾ ਜਾਂਦਾ ।। ਮਹੂਰੇ ਤਾ ਇਹਦੇ ਤੋ ਮਸਾਂ ਪੰਜ ਮਿੰਟ ਵਨੀ ਲੱਗਦੇ ਪਿੱਛੇ ਘੰਟਾ ਕਿੱਥੋਂ ਲਾ ਲਊ ??????